Breaking News

PUNJAB DAY MELA 27 AUG 2022 11AM TO 7PM

LISTEN LIVE RADIO

Monthly Archives: November 2022

Afghanistan Blast: ਅਫ਼ਗ਼ਾਨਿਸਤਾਨ ਦੇ ਐਬਕ ‘ਚ ਨਮਾਜ਼ ਤੋਂ ਬਾਅਦ ਮਦਰੱਸੇ ‘ਚ ਬੰਬ ਧਮਾਕਾ, 15 ਦੀ ਮੌਤ, 27 ਜ਼ਖ

Afghanistan blast: ਅਫਗਾਨਿਸਤਾਨ ਦੇ ਸਮੰਗਾਨ ਦੇ ਐਬਕ ਸ਼ਹਿਰ ‘ਚ ਬੁੱਧਵਾਰ (30 ਨਵੰਬਰ) ਨੂੰ ਬੰਬ ਧਮਾਕਾ ਹੋਇਆ। ਜਾਹਦੀਆ ਮਦਰੱਸੇ ‘ਚ ਦੁਪਹਿਰ ਦੀ ਨਮਾਜ਼ ਤੋਂ ਬਾਅਦ ਹੋਏ ਧਮਾਕੇ ‘ਚ ਘੱਟੋ-ਘੱਟ 15 ਲੋਕ ਮਾਰੇ ਗਏ ਅਤੇ 27 ਜ਼ਖਮੀ ਹੋ ਗਏ। ਅਫਗਾਨਿਸਤਾਨ ਦੇ ਟੋਲੋ ਨਿਊਜ਼ ਨੇ ਇਕ ਸੂਬਾਈ ਹਸਪਤਾਲ ਦੇ ਡਾਕਟਰ ਦੇ ਹਵਾਲੇ ਨਾਲ …

Read More »

arms recovery: ਅੱਤਵਾਦੀਆਂ ਦੀ ਵੱਡੀ ਸਾਜ਼ਿਸ਼ ਨਾਕਾਮ, AK ਰਾਇਫਲਾਂ ਤੇ ਹੈਂਡ ਗ੍ਰੈਨੇਡ ਬਰਾਮਦ

Jammu Kashmir: ਜੰਮੂ-ਕਸ਼ਮੀਰ ਦੇ ਪੁੰਛ ਜ਼ਿਲ੍ਹੇ ਦੇ ਸੂਰਨਕੋਟ ਇਲਾਕੇ ਵਿੱਚ ਬੁੱਧਵਾਰ (30 ਨਵੰਬਰ) ਨੂੰ ਚਲਾਏ ਗਏ ਸਰਚ ਅਭਿਆਨ ਵਿੱਚ ਅੱਤਵਾਦੀਆਂ ਦੇ ਟਿਕਾਣੇ ਤੋਂ 2 ਏਕੇ 47 ਰਾਈਫ਼ਲ (AK 47 Rifile), 5 ਚੀਨੀ ਗ੍ਰਨੇਡ ਅਤੇ ਹੋਰ ਹਥਿਆਰ ਬਰਾਮਦ ਕੀਤੇ ਗਏ ਸਨ। ਫੌਜ ਅਤੇ ਐਸਓਜੀ ਨੇ ਇਸ ਛਾਪੇਮਾਰੀ ਵਿੱਚ ਵਿਦੇਸ਼ੀ ਹਥਿਆਰਾਂ ਦਾ …

Read More »

ਕੱਚੇ ਤੇਲ ਦੀਆਂ ਕੀਮਤਾਂ 82 ਡਾਲਰ ਤੱਕ ਡਿੱਗੀਆਂ, 14 ਰੁਪਏ ਤੱਕ ਸਸਤਾ ਹੋ ਸਕਦੈ ਪੈਟਰੋਲ-ਡੀਜ਼ਲ

Petrol-Diesel Price Update : ਕੱਚੇ ਤੇਲ ਦੀਆਂ ਕੀਮਤਾਂ ‘ਚ ਗਿਰਾਵਟ ਕਾਰਨ ਭਾਰਤ ‘ਚ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ‘ਚ 14 ਰੁਪਏ ਤੱਕ ਦੀ ਕਮੀ ਆ ਸਕਦੀ ਹੈ। ਅੰਤਰਰਾਸ਼ਟਰੀ ਬਾਜ਼ਾਰ ‘ਚ ਕੱਚੇ ਤੇਲ (ਬ੍ਰੈਂਟ) ਦੀਆਂ ਕੀਮਤਾਂ ਜਨਵਰੀ ਤੋਂ ਹੇਠਲੇ ਪੱਧਰ ‘ਤੇ ਹਨ। ਹੁਣ ਇਹ 81 ਡਾਲਰ ‘ਤੇ ਆ ਗਿਆ ਹੈ। ਅਮਰੀਕੀ …

Read More »

ਸੈਂਸੈਕਸ ਨੇ ਰਚਿਆ ਇਤਿਹਾਸ, 63,000 ਦੇ ਅੰਕੜੇ ਤੋਂ ਉੱਪਰ ਹੋਇਆ ਬੰਦ

Stock Market Closing: ਭਾਰਤੀ ਸ਼ੇਅਰ ਬਾਜ਼ਾਰ ਨੇ ਬੁੱਧਵਾਰ ਦੇ ਕਾਰੋਬਾਰੀ ਸੈਸ਼ਨ ‘ਚ ਫਿਰ ਇਤਿਹਾਸ ਰਚ ਦਿੱਤਾ ਹੈ। ਬੀਐਸਈ ਸੈਂਸੈਕਸ ਨੇ ਪਹਿਲੀ ਵਾਰ 63,000 ਦੇ ਰਿਕਾਰਡ ਅੰਕੜੇ ਨੂੰ ਪਾਰ ਕੀਤਾ। NSE ਦਾ ਨਿਫਟੀ ਵੀ ਤੇਜ਼ੀ ਨਾਲ 19,000 ਵੱਲ ਵਧ ਰਿਹਾ ਹੈ। ਬਾਜ਼ਾਰ ‘ਚ ਘਰੇਲੂ ਅਤੇ ਵਿਦੇਸ਼ੀ ਨਿਵੇਸ਼ਕਾਂ ਦੀ ਜ਼ਬਰਦਸਤ ਖਰੀਦਦਾਰੀ ਕਾਰਨ …

Read More »

ਸਾਮੰਥਾ ਰੂਥ ਪ੍ਰਭੂ ਦਾ ਦੱਖਣੀ ਕੋਰੀਆ ‘ਚ ਚੱਲੇਗਾ ਇਲਾਜ, ਇਸ ਦੁਰਲੱਭ ਬਿਮਾਰੀ ਨਾਲ ਜੂਝ ਰਹੀ ਅਦਾਕਾਰਾ

Samantha Ruth Prabhu Myositis Treatment: ਸਾਮੰਥਾ ਰੂਥ ਪ੍ਰਭੂ ਨੇ ਕੁਝ ਦਿਨ ਪਹਿਲਾਂ ਪ੍ਰਸ਼ੰਸਕਾਂ ਨੂੰ ਖੁਲਾਸਾ ਕੀਤਾ ਸੀ ਕਿ ਉਹ ਮਾਇਓਸਾਈਟਿਸ ਨਾਮਕ ਗੰਭੀਰ ਬਿਮਾਰੀ ਤੋਂ ਪੀੜਤ ਹੈ। ਉਸਨੇ ਇੱਕ ਇੰਟਰਵਿਊ ਵਿੱਚ ਇਹ ਵੀ ਦੱਸਿਆ ਕਿ ਉਹ ਇਸ ਬਿਮਾਰੀ ਵਿੱਚ ਕਿਵੇਂ ਮਹਿਸੂਸ ਕਰ ਰਹੀ ਹੈ। ਇਸ ਦੇ ਨਾਲ ਹੀ ਖਬਰ ਆ ਰਹੀ …

Read More »

IND vs NZ: ਨਿਊਜ਼ੀਲੈਂਡ ਨੇ ਭਾਰਤ ਨੂੰ ਵਨਡੇ ਸੀਰੀਜ਼ ‘ਚ 1-0 ਨਾਲ ਹਰਾਇਆ

India vs New Zealand ODI Series: ਨਿਊਜ਼ੀਲੈਂਡ ਨੇ ਭਾਰਤ ਨੂੰ 3 ਵਨਡੇ ਸੀਰੀਜ਼ ‘ਚ 1-0 ਨਾਲ ਹਰਾਇਆ ਹੈ। ਸੀਰੀਜ਼ ਦਾ ਤੀਜਾ ਅਤੇ ਆਖਰੀ ਮੈਚ ਕ੍ਰਾਈਸਟਚਰਚ ‘ਚ ਖੇਡਿਆ ਗਿਆ। ਪਰ ਮੀਂਹ ਕਾਰਨ ਇਹ ਮੈਚ ਰੱਦ ਹੋ ਗਿਆ। ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 47.3 ਓਵਰਾਂ ਵਿੱਚ 220 ਦੌੜਾਂ ਦਾ ਟੀਚਾ ਦਿੱਤਾ। ਜਵਾਬ …

Read More »

ਫਿਰੋਜ਼ਪੁਰ ‘ਚ ਪੁਲਿਸ ਦਾ ਨਵਾਂ ਕਾਰਨਾਮਾ ! ਕੂੜਾ ਚੁੱਕਣ ਵਾਲੇ ਦੇ ਜੜ੍ਹਿਆ ਥੱਪੜ, ਨੌਕਰੀ ਦਾ ਪ੍ਰੈਸ਼ਰ ਦੱਸ ਮੰਗੀ ਮੁ

Firozpur: ਸੂਬੇ ਦੀ ਪੰਜਾਬ ਪੁਲਿਸ ਆਪਣੇ ਕਿਸੇ ਨਾ ਕਿਸੇ ਕਾਰਨਾਮੇ ਨੂੰ ਲੈਕੇ ਲਗਾਤਾਰ ਸਵਾਲਾਂ ਦੇ ਘੇਰੇ ਵਿੱਚ ਹੈ। ਜੇ ਤਾਜਾ ਮਾਮਲੇ ਦੀ ਗੱਲ ਕਰੀਏ ਤਾਂ ਇਹ ਫਿਰੋਜ਼ਪੁਰ ਤੋਂ ਸਾਹਮਣੇ ਆਇਆ ਹੈ ਜਿੱਥੇ ਇੱਕ ਪੁਲਿਸ ਪੀਸੀਆਰ ਮੁਲਾਜ਼ਮ ਨੇ ਇੱਕ ਕੂੜਾ ਚੁੱਕਣ ਵਾਲੇ ਦੇ ਥੱਪੜ ਜੜ੍ਹ ਦਿੱਤਾ ਜਿਸ ਦੀ ਇੱਕ ਵੀਡੀਓ ਸੋਸਲ …

Read More »

ਫਿਰੋਜ਼ਪੁਰ ‘ਚ ਟਰੱਕ ਤੇ ਕਾਰ ਵਿਚਾਲੇ ਭਿਆਨਕ ਟੱਕਰ, 1 ਦੀ ਮੌਤ, 3 ਜ਼ਖਮੀ, ਸੰਘਣੀ ਧੁੰਦ ਕਰਕੇ ਵਾਪਰਿਆ ਹਾਦਸਾ

Firozepur News: ਸੂਬੇ ਅੰਦਰ ਧੁੰਦ ਪੈਣੀ ਸ਼ੁਰੂ ਹੋ ਚੁੱਕੀ ਹੈ ਜਿਸ ਨਾਲ ਸੜਕ ਹਾਦਸੇ ਵੀ ਹੋਣੇ ਸ਼ੁਰੂ ਹੋ ਚੁੱਕੇ ਹਨ। ਤਾਜ਼ਾ ਮਾਮਲਾ ਫਿਰੋਜ਼ਪੁਰ ਵਿੱਚ ਸਾਹਮਣੇ ਆਇਆ ਹੈ। ਫਿਰੋਜ਼ਪੁਰ ਦੇ ਪਿੰਡ ਪਿਆਰੇਆਣਾ ਕੋਲ ਇੱਕ ਦਰਦਨਾਕ ਹਾਦਸਾ ਵਾਪਰਿਆ ਹੈ। ਇਸ ਵਿੱਚ ਇੱਕ ਨੌਜਵਾਨ ਦੀ ਮੌਤ ਹੋਈ ਹੈ ਤੇ ਤਿੰਨ ਨੌਜਵਾਨ ਗੰਭੀਰ ਜ਼ਖਮੀ …

Read More »

ਮੋਟਰਸਾਈਕਲ ਸਵਾਰ ਲੁਟੇਰਿਆਂ ਨੇ ਮਨੀ ਟਰਾਂਸਫਰ ਮੋਬਾਈਲ ਦੀ ਦੁਕਾਨ ਲੁੱਟੀ

Ludhiana News: ਲੁਧਿਆਣਾ ਦੇ ਸ਼ੇਖੇਵਾਲ ਰੋਡ ‘ਤੇ 7-8 ਮੋਟਰਸਾਈਕਲ ਸਵਾਰ ਲੁਟੇਰਿਆਂ ਨੇ ਮਨੀ ਟਰਾਂਸਫਰ ਮੋਬਾਈਲ ਦੀ ਦੁਕਾਨ ਤੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਲੁਟੇਰਿਆਂ ਨੇ ਦੁਕਾਨਦਾਰ ‘ਤੇ ਤਲਵਾਰ ਤੇ ਦਾਤਰਾਂ ਨਾਲ ਹਮਲਾ ਕਰ ਦਿੱਤਾ। ਇਸ ਦੀ ਸੀਸੀਟੀਵੀ ਫੁਟੇਜ ਸਾਹਮਣੇ ਆਈ ਹੈ। ਹਾਸਲ ਜਾਣਕਾਰੀ ਮੁਤਾਬਕ ਲੁਧਿਆਣਾ ਦੇ ਸ਼ੇਖੇਵਾਲ ਇਲਾਕੇ …

Read More »

ਸ਼੍ਰੋਮਣੀ ਕਮੇਟੀ ਵੱਲੋਂ ਦਾਸਤਾਨ-ਏ-ਸਰਹਿੰਦ ਫਿਲਮ ਦੇ ਰਿਲੀਜ਼ ’ਤੇ ਰੋਕ ਲਾਉਣ ਦੀ ਮੰਗ

Amritsar News: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਪੰਜਾਬ ਸਰਕਾਰ ਪਾਸੋਂ ਦਾਸਤਾਨ-ਏ-ਸਰਹਿੰਦ ਨਾਂ ਦੀ ਫਿਲਮ ਦੇ ਰਿਲੀਜ਼ ’ਤੇ ਰੋਕ ਲਾਉਣ ਦੀ ਮੰਗ ਕੀਤੀ ਹੈ। ਸ਼੍ਰੋਮਣੀ ਕਮੇਟੀ ਦਫ਼ਤਰ ਤੋਂ ਜਾਰੀ ਬਿਆਨ ਵਿਚ ਐਡਵੋਕੇਟ ਧਾਮੀ ਨੇ ਆਖਿਆ ਕਿ ਇਸ ਫਿਲਮ ਵਿੱਚ ਦਸਵੇਂ ਪਾਤਸ਼ਾਹ ਜੀ ਦੇ ਛੋਟੇ ਸਾਹਿਬਜ਼ਾਦਿਆਂ …

Read More »
November 2022
M T W T F S S
 123456
78910111213
14151617181920
21222324252627
282930