Breaking News

PUNJAB DAY MELA 27 AUG 2022 11AM TO 7PM

LISTEN LIVE RADIO

Daily Archives: March 2, 2023

ਪੰਜਾਬ ‘ਚ ਫੁੱਲ ਸਪੀਡ ‘ਤੇ ਹੋ ਰਹੀਆਂ ਜ਼ਮੀਨ-ਜਾਇਦਾਦ ਦੀਆਂ ਰਜਿਸਟਰੀਆਂ, ਫਰਵਰੀ ‘ਚ ਆਮਦਨ 40 ਫੀਸਦੀ ਵਧੀ

Punjab News: ਪੰਜਾਬ ‘ਚ ਜ਼ਮੀਨ-ਜਾਇਦਾਦ ਦੀਆਂ ਰਜਿਸਟਰੀਆਂ ਤੋਂ ਸਿਰਫ ਫਰਵਰੀ ਮਹੀਨੇ ਦੌਰਾਨ ਹੀ ਪਿਛਲੇ ਸਾਲ ਦੇ ਮੁਕਾਬਲੇ 40 ਫੀਸਦੀ ਜ਼ਿਆਦਾ ਆਮਦਨ ਦਰਜ ਕੀਤੀ ਗਈ ਹੈ। ਮਾਲ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਨੇ ਦੱਸਿਆ ਹੈ ਕਿ ਜ਼ਮੀਨ-ਜਾਇਦਾਦ ਦੀਆਂ ਰਜਿਸਟਰੀਆਂ ਤੋਂ ਪੰਜਾਬ ਸਰਕਾਰ ਦੇ ਖਜ਼ਾਨੇ ਵਿਚ ਫਰਵਰੀ 2023 ਦੌਰਾਨ ਪਿਛਲੇ ਸਾਲ ਦੇ ਮੁਕਾਬਲੇ …

Read More »

ਖਾਲਾਂ ਨੂੰ ਕੀਤਾ ਜਾਏਗਾ ਅੰਡਰਗਰਾਊਂਡ ਪਾਈਪਾਂ ਅਧੀਨ ਕਵਰ, ਕਲੱਸਟਰ ਪੱਧਰੀ ਜਾਗਰੂਕਤਾ ਕੈਂਪ 3 ਮਾਰਚ ਤੋਂ

ਖਾਲਾਂ ਨੂੰ ਕੀਤਾ ਜਾਏਗਾ ਅੰਡਰਗਰਾਊਂਡ ਪਾਈਪਾਂ ਅਧੀਨ ਕਵਰ, ਕਲੱਸਟਰ ਪੱਧਰੀ ਜਾਗਰੂਕਤਾ ਕੈਂਪ 3 ਮਾਰਚ ਤੋਂ Source link

Read More »

Hathras Rape Case : ਹਾਥਰਸ ਗੈਂਗਰੇਪ ਮਾਮਲੇ ‘ਚ ਤਿੰਨ ਆਰੋਪੀ ਬਰੀ, ਇਕ ਦੋਸ਼ੀ ਕਰਾਰ

UP Crime News : ਉੱਤਰ ਪ੍ਰਦੇਸ਼ ਦੇ ਹਾਥਰਸ (Hathras) ‘ਚ ਸਥਿਤ ਬੁਲਗੜ੍ਹੀ ‘ਚ ਹੋਏ ਗੈਂਗਰੇਪ (Gangrape) ਦੇ ਮਾਮਲੇ ‘ਚ ਵੀਰਵਾਰ ਨੂੰ ਫੈਸਲਾ ਆਇਆ ਹੈ। ਬੁਲਗੜ੍ਹੀ ਕੇਸ ਵਿੱਚ ਐਸਸੀ-ਐਸਟੀ ਕੋਰਟ (SC-ST Court) ਦੇ ਵਿਸ਼ੇਸ਼ ਜੱਜ ਤ੍ਰਿਲੋਕਪਾਲ ਨੇ ਇਹ ਫੈਸਲਾ ਸੁਣਾਇਆ ਹੈ।  ਆਪਣੇ ਫੈਸਲੇ ‘ਚ ਉਨਾਂ ਨੇ ਸਮੂਹਿਕ ਬਲਾਤਕਾਰ ਦੇ ਤਿੰਨਾਂ ਦੋਸ਼ੀਆਂ ਨੂੰ ਬਰੀ ਕਰ ਦਿੱਤਾ ਹੈ, ਜਦਕਿ …

Read More »

ਰਿਸ਼ਵਤ ਮਾਮਲੇ ‘ਚ ਗ੍ਰਿਫ਼ਤਾਰ ਵਿਧਾਇਕ ਅਮਿਤ ਰਤਨ ਨੂੰ 16 ਮਾਰਚ ਤੱਕ ਪਟਿਆਲਾ ਜੇਲ੍ਹ ਭੇਜਿਆ

Punjab News: ਰਿਸ਼ਵਤ ਮਾਮਲੇ ਵਿੱਚ ਫੜੇ ਗਏ ਆਮ ਆਦਮੀ ਪਾਰਟੀ ਦੇ ਬਠਿੰਡਾ ਦਿਹਾਤੀ ਤੋਂ ਵਿਧਾਇਕ ਅਮਿਤ ਰਤਨ (MLA Amit Ratan) ਨੂੰ 16 ਮਾਰਚ ਤੱਕ ਜੁਡੀਸ਼ਲ ਰਿਮਾਂਡ ‘ਤੇ ਪਟਿਆਲਾ ਜੇਲ੍ਹ ਭੇਜਿਆ ਗਿਆ ਹੈ। ਵਿਜੀਲੈਂਸ ਵੱਲੋਂ ਆਮ ਆਦਮੀ ਪਾਰਟੀ ਦੇ ਐਮਐਲਏ ਅੰਮ੍ਰਿਤ ਰਤਨ ਨੂੰ ਦਲਜੀਤ ਕੌਰ ਦੀ ਅਦਾਲਤ ‘ਚ ਪੇਸ਼ ਕੀਤਾ ਗਿਆ, …

Read More »

Gautam Adani: ਸੁਪਰੀਮ ਕੋਰਟ ਤੋਂ ਅਡਾਨੀ ਗਰੁੱਪ ਨੂੰ ਝਟਕਾ, ਸਾਬਕਾ ਜੱਜ ਏਐਮ ਸਪਰੇ ਦੀ ਅਗਵਾਈ ਹੇਠ ਕਮੇਟੀ ਕਰੇਗੀ

Gautam Adani: ਹਿੰਡਨਬਰਗ ਰਿਸਰਚ ਦੀ ਰਿਪੋਰਟ ਮਗਰੋਂ ਸੁਪਰੀਮ ਕੋਰਟ ਨੇ ਅਡਾਨੀ ਗਰੁੱਪ ਬਾਰੇ ਅਹਿਮ ਕਦਮ ਉਠਾਇਆ ਹੈ। ਅਦਾਲਤ ਨੇ ਜਾਂਚ ਲਈ ਕਮੇਟੀ ਗਠਿਤ ਕਰਕੇ ਦੋ ਮਹੀਨਿਆਂ ਅੰਦਰ ਰਿਪੋਰਟ ਮੰਗ ਲਈ ਹੈ। ਬੇਸ਼ੱਕ ਮੋਦੀ ਸਰਕਾਰ ਇਸ ਬਾਰੇ ਜਾਂਚ ਤੋਂ ਟਾਲਾ ਵੱਟ ਰਹੀ ਸੀ ਪਰ ਸਰਬਉੱਚ ਅਦਾਲਤ ਨੇ ਜਾਂਚ ਦੇ ਹੁਕਮ ਦਿੱਤੇ …

Read More »

Punjab News : ਦੇਸ਼ ਦੇ ਟੌਪ -10 ਪੁਲਿਸ ਥਾਣਿਆਂ ਦੀ ਲਿਸਟ ‘ਚ ਸ਼ਾਮਿਲ ਹੋਇਆ ਸੰਗਰੂਰ ਦਾ ਮੂਨਕ ਥਾਣਾ

Punjab News : ਦੇਸ਼ ਦੇ ਟੌਪ -10 ਪੁਲਿਸ ਥਾਣਿਆਂ ਦੀ ਲਿਸਟ ‘ਚ ਸ਼ਾਮਿਲ ਹੋਇਆ ਸੰਗਰੂਰ ਦਾ ਮੂਨਕ ਥਾਣਾ , ਇਸ ਵਜ੍ਹਾ ਨਾਲ ਮਿਲੀ ਉਪਲੱਬਧੀ Source link

Read More »

ਪਾਕਿਸਤਾਨ ਨੇ ਅਭਿਨੰਦਨ ਵਰਧਮਾਨ ਨੂੰ ਪਿਲਾਈ ਗਈ ਚਾਹ ਦਾ ਬਿੱਲ ਕੀਤਾ ਜਾਰੀ, ਇਹ ਸੀ ਕੀਮਤ

<p><strong>Pakiskan News :</strong> ਪਾਕਿਸਤਾਨ ਆਪਣੀਆਂ ਨਾਪਾਕ ਹਰਕਤਾਂ ਤੋਂ ਪਿੱਛੇ ਨਹੀਂ ਹਟਿਆ, ਸਾਲ 2018 ਵਿੱਚ ਵਿੰਗ ਕਮਾਂਡਰ ਅਭਿਨੰਦਨ ਵਰਧਮਾਨ ਨੂੰ ਪਰੋਸੀ ਗਈ ਚਾਹ ਦਾ ਬਿੱਲ ਜਾਰੀ ਕੀਤਾ ਤੇ ਇਸ ਦੀ ਕੀਮਤ ਵੀ ਦੱਸੀ, ਜਿਸ ਦੀ ਚਰਚਾ ਹੋ ਰਹੀ ਹੈ, ਪਾਕਿਸਤਾਨ ਮੁਸਲਿਮ ਲੀਗ ਦੇ ਅਧਿਕਾਰਤ ਟਵਿੱਟਰ ਹੈਂਡਲ ਤੋਂ ਅਭਿਨੰਦਨ ਵਰਧਮਾਨ ਨੂੰ ਪਿਲਾਈ …

Read More »

Sarpanch Protest : ਈ-ਟੈਂਡਰਿੰਗ ਦਾ ਵਿਰੋਧ ਕਰਨ ਵਾਲੇ ਸਰਪੰਚਾਂ ‘ਤੇ ਪੰਚਕੂਲਾ ਪੁਲਿਸ ਦੀ ਵੱਡੀ ਕਾਰਵਾਈ

Haryana News : ਹਰਿਆਣਾ ਵਿਚ ਈ-ਟੈਂਡਰਿੰਗ ਨੂੰ ਲੈ ਕੇ ਸਰਕਾਰ ਅਤੇ ਸਰਪੰਚਾਂ ਵਿਚ ਵਿਵਾਦ ਵਧਦਾ ਜਾ ਰਿਹਾ ਹੈ। ਬੁੱਧਵਾਰ ਨੂੰ ਮੁੱਖ ਮੰਤਰੀ ਦੀ ਰਿਹਾਇਸ਼ ਦਾ ਘਿਰਾਓ ਕਰਨ ਜਾ ਰਹੇ ਸਰਪੰਚਾਂ ‘ਤੇ ਲਾਠੀਚਾਰਜ ਕੀਤਾ ਗਿਆ ਸੀ। ਜਿਸ ਵਿੱਚ 100 ਤੋਂ ਵੱਧ ਸਰਪੰਚ ਜ਼ਖਮੀ ਹੋ ਗਏ ਸਨ ਅਤੇ ਹੁਣ ਪੰਚਕੂਲਾ ਪੁਲਿਸ ਨੇ ਪ੍ਰਦਰਸ਼ਨ …

Read More »

ਸ਼ਰਾਬ ਤੋਂ ਛੁਟਕਾਰਾ ਪਾਉਣ ਲਈ ਦਵਾਈ ਦਾ ਸਫਲ ਟੈਸਟ, ਪੜ੍ਹੋ ਇਹ ਦਵਾਈ ਕਿਵੇਂ ਕੰਮ ਕਰਦੀ ਹੈ

Get Rid Of Alcohol Addiction: ਸ਼ਰਾਬ ਦਾ ਜ਼ਿਆਦਾ ਸੇਵਨ ਨਾ ਸਿਰਫ਼ ਜਿਗਰ ਲਈ ਸਗੋਂ ਦਿਲ ਲਈ ਵੀ ਖ਼ਤਰਾ ਵਧਾਉਂਦਾ ਹੈ। ਬਹੁਤ ਜ਼ਿਆਦਾ ਸ਼ਰਾਬ ਪੀਣ ਨਾਲ ਸਿਰੋਸਿਸ ਵਰਗੀ ਘਾਤਕ ਬਿਮਾਰੀ ਹੋ ਜਾਂਦੀ ਹੈ। ਹਾਪਕਿੰਸ ਯੂਨੀਵਰਸਿਟੀ ਦੀ ਇਕ ਰਿਪੋਰਟ ਮੁਤਾਬਕ ਸ਼ਰਾਬ ਦਾ ਜ਼ਿਆਦਾ ਸੇਵਨ ਬਲੱਡ ਪ੍ਰੈਸ਼ਰ ਨੂੰ ਕਾਫੀ ਵਧਾਉਂਦਾ ਹੈ, ਇਸ ਨਾਲ …

Read More »

ਆਮ ਆਦਮੀ ਕਲੀਨਿਕਾਂ ਨੂੰ ਝਟਕਾ ! ਮੁਫਤ ਟੈਸਟਾਂ ਸੇਵਾਵਾਂ ਹੋ ਸਕਦੀਆਂ ਪ੍ਰਭਾਵਿਤ

ਆਮ ਆਦਮੀ ਕਲੀਨਿਕਾਂ ਨੂੰ ਝਟਕਾ ! ਮੁਫਤ ਟੈਸਟਾਂ ਸੇਵਾਵਾਂ ਹੋ ਸਕਦੀਆਂ ਪ੍ਰਭਾਵਿਤ, ਕ੍ਰਿਸ਼ਨਾ ਡਾਇਗਨੌਸਟਿਕਸ ਵੱਲੋਂ ਸੇਵਾਵਾਂ ਦੇਣ ਤੋਂ ਇਨਕਾਰ, ਖਹਿਰਾ ਨੇ ਸਾਧਿਆ AAP ‘ਤੇ ਨਿਸ਼ਾਨਾ Source link

Read More »