Breaking News

PUNJAB DAY MELA 27 AUG 2022 11AM TO 7PM

LISTEN LIVE RADIO

Daily Archives: March 3, 2023

Exclusive: ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਸਿੰਘ ਦਾ ਉਦੇਸ਼ ਕੀ ਹੈ? ਖਾਲਿਸਤਾਨ ਅਤੇ ਅਜਨਾਲਾ ਹਿੰਸਾ ‘ਤੇ…

Waris Punjab De Chief Amritpal Singh Interview:  ਕੁਝ ਦਿਨ ਪਹਿਲਾਂ ਪੰਜਾਬ ਦੇ ਅੰਮ੍ਰਿਤਸਰ ਜ਼ਿਲ੍ਹੇ ਦੇ ਅਜਨਾਲਾ ‘ਚ ‘ਵਾਰਿਸ ਪੰਜਾਬ ਦੇ’ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੇ ਸਮਰਥਕਾਂ ਅਤੇ ਪੁਲਿਸ ਵਿਚਾਲੇ ਝੜਪ ਹੋ ਗਈ ਸੀ। ਦਰਅਸਲ ਅੰਮ੍ਰਿਤਪਾਲ ਸਿੰਘ ਦੇ ਕਰੀਬੀ ਲਵਪ੍ਰੀਤ ਤੂਫਾਨ ਨੂੰ ਪੁਲਿਸ ਨੇ ਇੱਕ ਨੌਜਵਾਨ ਦੀ ਕੁੱਟਮਾਰ ਕਰਨ ਦੇ ਦੋਸ਼ …

Read More »

Pakistan Crisis: ਪਾਕਿਸਤਾਨ ਚ ਵਧੀ 40 ਫੀਸਦੀ ਤੱਕ ਮਹਿੰਗਾਈ, ਸਿਰਫ ਇੱਕ ਵਕਤ ਦੀ ਰੋਟੀ ਖਾ ਕੇ ਗੁਜ਼ਾਰਾ ਕਰਨ…

Pakistan High Inflation: ਭਾਰਤ ਦਾ ਗੁਆਂਢੀ ਦੇਸ਼ ਪਾਕਿਸਤਾਨ ਇਨ੍ਹੀਂ ਦਿਨੀਂ ਗੰਭੀਰ ਆਰਥਿਕ ਸੰਕਟ ਦਾ ਸਾਹਮਣਾ ਕਰ ਰਿਹਾ ਹੈ। ਪਾਕਿਸਤਾਨ ਵਿੱਚ ਮਹਿੰਗਾਈ ਇੰਨੀ ਵੱਧ ਗਈ ਹੈ ਕਿ ਲੋਕਾਂ ਦਾ ਜਿਊਣਾ ਮੁਸ਼ਕਲ ਹੋ ਗਿਆ ਹੈ। ਲੋਕਾਂ ਕੋਲ ਰੋਜ਼ਾਨਾ ਵਰਤੋਂ ਵਿਚ ਆਉਣ ਵਾਲੀਆਂ ਜ਼ਰੂਰੀ ਚੀਜ਼ਾਂ ਖਰੀਦਣ ਲਈ ਵੀ ਪੈਸੇ ਨਹੀਂ ਬਚੇ ਹਨ। ਉਹ ਆਪਣੀ …

Read More »

ਹਰਜੋਤ ਬੈਂਸ ਵਲੋਂ ਸਕੂਲ ਸਿੱਖਿਆ ਵਿਭਾਗ ‘ਚ ਕੰਮ ਕਰਦੇ ਕੱਚੇ ਅਧਿਆਪਕਾਂ ਤੇ ਮੁਲਾਜ਼ਮਾਂ ਨੂੰ ਰੈਗੂਲਰ ਕਰਨ…

ਹਰਜੋਤ ਬੈਂਸ ਵਲੋਂ ਸਕੂਲ ਸਿੱਖਿਆ ਵਿਭਾਗ ‘ਚ ਕੰਮ ਕਰਦੇ ਕੱਚੇ ਅਧਿਆਪਕਾਂ ਤੇ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਦਾ ਕੰਮ ਜਲਦ ਮੁਕੰਮਲ ਕਰਨ ਦੇ ਹੁਕਮ Source link

Read More »

Raisina Dialogue 2023: ‘ਜਦੋਂ ਮੋਦੀ ਕ੍ਰਿਕਟ ਕੈਪਟਨ ਹਨ ਤਾਂ…’, ਰਾਏਸੀਨਾ ਡਾਇਲਾਗ ‘ਚ ਬੋਲੇ ਐਸ.ਜੈਸ਼ੰਕਰ…

S Jaishankar Invokes Cricket Analogy: ਭਾਰਤ ਦੇ ਵਿਦੇਸ਼ ਮੰਤਰੀ ਡਾ. ਐੱਸ. ਜੈਸ਼ੰਕਰ ਨੇ ਸ਼ੁੱਕਰਵਾਰ (3 ਮਾਰਚ) ਨੂੰ ਰਾਏਸੀਨਾ ਡਾਇਲਾਗ 2023 ‘ਚ ਪ੍ਰਧਾਨ ਮੰਤਰੀ ਮੋਦੀ ਅਤੇ ਭਾਰਤ ਦੀ ਅਰਥਵਿਵਸਥਾ ਬਾਰੇ ਅਜਿਹੀ ਗੱਲ ਕਹੀ ਕਿ ਉੱਥੇ ਮੌਜੂਦ ਦੇਸ਼ਾਂ ਦੇ ਵਿਦੇਸ਼ ਮੰਤਰੀ ਉਨ੍ਹਾਂ ਦੀ ਹਾਜ਼ਰ ਜਵਾਬੀ ਦੇ ਕਾਇਲ ਹੋ ਗਏ। ਉਨ੍ਹਾਂ ਨੇ ਭਾਰਤ ਦੀ …

Read More »

Punjab news: ਪੰਜਾਬ ਸਰਕਾਰ ਨੇ ਬਦਲਿਆ DPI ਦਾ ਨਾਂਅ, ਨੋਟੀਫਿਕੇਸ਼ਨ ਹੋਇਆ ਜਾਰੀ

Punjab news:  ਪੰਜਾਬ ਸਰਕਾਰ ਨੇ ਡਾਇਰੈਕਟਰ ਪਬਲਿਕ ਇੰਸਟ੍ਰਕਸ਼ਨਸ DPI (ਸੈਕੇਂਡਰੀ ਸਿੱਖਿਆ) ਦਾ ਨਾਮ ਬਦਲ ਦਿੱਤਾ ਹੈ। ਹੁਣ ਡਾਇਰੈਕਟਰ ਪਬਲਿਕ ਇੰਸਟ੍ਰਕਸ਼ਨਸ DPI ਦੀ ਪਛਾਣ ਡਾਇਰੈਕਟੋਰੇਟ ਆਫ ਸਕੂਲ ਐਜੂਕੇਸ਼ਨ (ਸੈਕੇਂਡਰੀ) ਦੇ ਰੂਪ ਵਿੱਚ ਹੋਵੇਗੀ। ਕੈਬਨਿਟ ਨੇ ਇਸ ਸਬੰਧੀ ਨੋਟੀਫਿਕੇਸ਼ਨ ਕੀਤਾ ਜਾਰੀ ਇਸ ਤੋਂ ਇਲਾਵਾ ਡੀ.ਪੀ.ਆਈ. (ਐਲੀਮੈਂਟਰੀ ਸਿੱਖਿਆ) ਦੀ ਪਛਾਣ ਡਾਇਰੈਕਟੋਰੇਟ ਆਫ਼ ਸਕੂਲ …

Read More »

India-China Relations: ਗਲਵਾਨ ਘਾਟੀ ਨੇੜੇ ਕ੍ਰਿਕੇਟ ਖੇਡਦੇ ਨਜ਼ਰ ਆਏ ਫੌਜ ਦੇ ਜਵਾਨ, ਚੀਨੀ ਵਿਦੇਸ਼ ਮੰਤਰੀ…

ਭਾਰਤੀ ਫੌਜ ਨੇ ਫੌਜੀਆਂ ਦੀ ਤਸਵੀਰ ਪੋਸਟ ਕਰਕੇ ਦੱਸਿਆ ਕਿ ਗਲਵਾਨ ਵੈਲੀ ਦੇ ਕੋਲ ਕ੍ਰਿਕਟ ਖੇਡਿਆ ਜਾਂਦਾ ਸੀ, ਪਰ ਮੈਚ ਕਿੱਥੇ ਖੇਡਿਆ ਗਿਆ ਸੀ, ਇਸ ਬਾਰੇ ਜਾਣਕਾਰੀ ਨਹੀਂ ਦਿੱਤੀ। Source link

Read More »

Pakistan Economic Crisis: ‘IMF ਤੋਂ 1 ਬਿਲੀਅਨ ਡਾਲਰ ਦੀ ਮਦਦ ਮਿਲਣ ਤੋਂ ਬਾਅਦ ਵੀ…’ ਪਾਕਿਸਤਾਨ…

Pakistan: ਆਰਥਿਕ ਸੰਕਟ ਨਾਲ ਜੂਝ ਰਹੇ ਪਾਕਿਸਤਾਨ ਦੀਆਂ ਮੁਸੀਬਤਾਂ ਘੱਟ ਹੋਣ ਦਾ ਨਾਂ ਨਹੀਂ ਲੈ ਰਹੀਆਂ ਹਨ। ਗੁਆਂਢੀ ਦੇਸ਼ ‘ਤੇ ਡਿਫਾਲਟ ਹੋਣ ਦਾ ਖ਼ਤਰਾ ਬਣਿਆ ਹੋਇਆ ਹੈ। ਲੋਕਾਂ ਦਾ ਜੀਵਨ ਪੱਧਰ ਤਰਸਯੋਗ ਹਾਲਤ ਵਿੱਚ ਪਹੁੰਚ ਗਿਆ ਹੈ। ਇਸ ਤੋਂ ਪਹਿਲਾਂ ਵੀ ਪਾਕਿਸਤਾਨ ਦੇ ਕਈ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ …

Read More »

SpaceX Dragon Crew: ਸਪੇਸਐਕਸ ਡ੍ਰੈਗਨ ਕ੍ਰੂ-6 ਦੇ ਯਾਤਰੀ ਪਹੁੰਚੇ ਸਪੇਸ ਸਟੇਸ਼ਨ ਪਹੁੰਚੇ, ਪੁਲਾੜ ‘ਚ ਰਹਿਣਗੇ..

SpaceX Dragon Crew Reaches: ਨਾਸਾ ਤੋਂ ਇੱਕ ਲਾਈਵ ਸਟ੍ਰੀਮ ਨੇ ਦਿਖਾਇਆ ਗਿਆ ਹੈ ਕਿ ਸਪੇਸਐਕਸ ਡ੍ਰੈਗਨ ਕ੍ਰੂ-6 (SpaceX Dragon Crew) ਮਿਸ਼ਨ ਦੇ ਸਫਲਤਾਪੂਰਵਕ ਡੌਕ ਹੋਣ ਤੋਂ ਬਾਅਦ ਚਾਰ ਪੁਲਾੜ ਯਾਤਰੀ ਸ਼ੁੱਕਰਵਾਰ (3 ਮਾਰਚ) ਨੂੰ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਵਿੱਚ ਦਾਖਲ ਹੋ ਚੁੱਕੇ ਹਨ। ਕ੍ਰੂ-6 ਟੀਮ ਨੇ ਐਲਨ ਮਸਕ (Elon Musk) ਦੀ ਰਾਕੇਟ …

Read More »

ਨੋਇਡਾ ਦੀ ਦਵਾਈ ਕੰਪਨੀ ਦੇ 3 ਅਧਿਕਾਰੀ ਗ੍ਰਿਫਤਾਰ, ਉਜ਼ਬੇਕਿਸਤਾਨ ‘ਚ ਕਫ ਸਿਰਪ ਨਾਲ ਹੋਈ ਮੌਤ ਨਾਲ ਜੁੜਿਆ ਮਾਮਲਾ

Uzbekistan Cough Syrup Deaths Case: ਉਜ਼ਬੇਕਿਸਤਾਨ ‘ਚ ਖੰਘ ਦੀ ਦਵਾਈ (cough syrup)  ਨਾਲ ਹੋਈ ਮੌਤ ਦੇ ਮਾਮਲੇ ‘ਚ ਪੁਲਿਸ ਨੇ ਨੋਇਡਾ ਵਿੱਚ ਸਥਿਤ ਦਵਾਈ ਦੀ ਕੰਪਨੀ ਦੇ 3 ਅਧਿਕਾਰੀਆਂ ਨੂੰ ਗ੍ਰਿਫਤਾਰ ਕੀਤਾ ਹੈ। ਦਸੰਬਰ ਮਹੀਨੇ ਵਿੱਚ ਉਜ਼ਬੇਕਿਸਤਾਨ ਨੇ ਦਾਅਵਾ ਕੀਤਾ ਸੀ ਕਿ ਉਨ੍ਹਾਂ ਦੇ ਦੇਸ਼ ਵਿੱਚ ਭਾਰਤੀ ਖੰਘ ਦੀ ਦਵਾਈ …

Read More »

ਮਨੀਸ਼ ਸਿਸੋਦੀਆ ਨੇ ਜ਼ਮਾਨਤ ਲਈ ਪਾਈ ਪਟੀਸ਼ਨ, ਭਲਕੇ ਖ਼ਤਮ ਹੋ ਰਿਹਾ ਸੀਬੀਆਈ ਦਾ ਰਿਮਾਂਡ

Manish Sisodia News:  ਆਮ ਆਦਮੀ ਪਾਰਟੀ ਦੇ ਨੇਤਾ ਤੇ ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਰਾਉਸ ਐਵੇਨਿਊ ਕੋਰਟ ਵਿੱਚ ਜ਼ਮਾਨਤ ਦੀ ਅਰਜ਼ੀ ਦਾਇਰ ਕੀਤੀ ਹੈ। ਮਨੀਸ਼ ਸਿਸੋਦੀਆ ਨੇ ਸੁਪਰੀਮ ਕੋਰਟ ਦੀ ਸਲਾਹ ‘ਤੇ ਹੇਠਲੀ ਅਦਾਲਤ ‘ਚ ਜ਼ਮਾਨਤ ਅਰਜ਼ੀ ਦਾਇਰ ਕੀਤੀ ਹੈ। ਮਨੀਸ਼ ਸਿਸੋਦੀਆ ਦੀ ਪਟੀਸ਼ਨ ‘ਤੇ ਸ਼ਨੀਵਾਰ …

Read More »