Breaking News

PUNJAB DAY MELA 27 AUG 2022 11AM TO 7PM

LISTEN LIVE RADIO

Daily Archives: March 9, 2023

ਰੂਸ ਨੇ ਯੂਕਰੇਨ ਦੇ 7 ਸ਼ਹਿਰਾਂ ‘ਤੇ ਮਿਜ਼ਾਈਲਾਂ ਨਾਲ ਹਮਲਾ ਕੀਤਾ, ਜ਼ੇਲੇਂਸਕੀ ਨੇ ਕਿਹਾ

Russia Missile Attack Today: ਰੂਸ-ਯੂਕਰੇਨ ਜੰਗ ਰੁਕਣ ਦਾ ਨਾਂ ਨਹੀਂ ਲੈ ਰਹੀ ਹੈ। ਰੂਸੀ ਫੌਜ ਨੇ ਅੱਜ (ਵੀਰਵਾਰ 9 ਮਾਰਚ) ਯੂਕਰੇਨ ਦੀ ਰਾਜਧਾਨੀ ਕੀਵ ਸਮੇਤ ਕਈ ਸ਼ਹਿਰਾਂ ਨੂੰ ਨਿਸ਼ਾਨਾ ਬਣਾਇਆ ਹੈ। ਪੱਛਮੀ ਮੀਡੀਆ ਮੁਤਾਬਕ ਰੂਸ ਵੱਲੋਂ ਯੂਕਰੇਨ ਦੇ 7 ਸ਼ਹਿਰਾਂ ‘ਤੇ ਕਰੀਬ 15 ਮਿਜ਼ਾਈਲਾਂ ਦਾਗੀਆਂ ਗਈਆਂ। ਇਨ੍ਹਾਂ ਹਮਲਿਆਂ ‘ਚ ਘੱਟੋ-ਘੱਟ …

Read More »

Delhi Excise Policy Case: ਮਨੀਸ਼ ਸਿਸੋਦੀਆ ਨੂੰ ED ਨੇ ਕੀਤਾ ਗ੍ਰਿਫਤਾਰ , ਦੂਜੇ ਦਿਨ ਤਿਹਾੜ ‘ਚ ਹੋਈ ਪੁੱਛਗਿੱ

Delhi Excise Policy Case: ਮਨੀਸ਼ ਸਿਸੋਦੀਆ ਨੂੰ ED ਨੇ ਕੀਤਾ ਗ੍ਰਿਫਤਾਰ , ਦੂਜੇ ਦਿਨ ਤਿਹਾੜ ‘ਚ ਹੋਈ ਪੁੱਛਗਿੱਛ Source link

Read More »

ਛੂ-ਮੰਤਰ ਹੋ ਜਾਵੇਗਾ ਸ਼ਰਾਬ ਦਾ ਨਸ਼ਾ! ਵਿਗਿਆਨੀਆਂ ਨੇ ਤਿਆਰ ਕੀਤਾ ਇੰਜੈਕਸ਼ਨ, ਦਿਮਾਗ ‘ਤੇ ਇੰਝ ਕਰਦੈ ਅਸਰ

ਛੂ-ਮੰਤਰ ਹੋ ਜਾਵੇਗਾ ਸ਼ਰਾਬ ਦਾ ਨਸ਼ਾ! ਵਿਗਿਆਨੀਆਂ ਨੇ ਤਿਆਰ ਕੀਤਾ ਇੰਜੈਕਸ਼ਨ, ਦਿਮਾਗ ‘ਤੇ ਇੰਝ ਕਰਦੈ ਅਸਰ Source link

Read More »

DC W vs MI W WPL 2023 : ਦਿੱਲੀ ਕੈਪੀਟਲਜ਼ ਅਤੇ ਮੁੰਬਈ ਇੰਡੀਅਨਜ਼ ਦੀਆਂ ਟੀਮਾਂ ਅੱਜ ਹੋਣਗੀਆਂ ਆਹਮੋ-ਸਾਹਮਣੇ

Mumbai Indians vs Delhi Capitals : ਮਹਿਲਾ ਪ੍ਰੀਮੀਅਰ ਲੀਗ 2023 ਦਾ ਸੱਤਵਾਂ ਮੈਚ ਅੱਜ ਦਿੱਲੀ ਕੈਪੀਟਲਜ਼ ਅਤੇ ਮੁੰਬਈ ਇੰਡੀਅਨਜ਼ ਵਿਚਾਲੇ ਡੀਵਾਈ ਪਾਟਿਲ ਸਟੇਡੀਅਮ ਵਿੱਚ ਸ਼ਾਮ 7:30 ਵਜੇ ਖੇਡਿਆ ਜਾਵੇਗਾ। ਇਹ ਮੈਚ ਦੋਵਾਂ ਟੀਮਾਂ ਲਈ ਬਹੁਤ ਮਹੱਤਵਪੂਰਨ ਹੋਣ ਵਾਲਾ ਹੈ ਕਿਉਂਕਿ ਹੁਣ ਤੱਕ ਇਹ ਦੋਵੇਂ ਟੀਮਾਂ ਟੂਰਨਾਮੈਂਟ ਵਿੱਚ ਇੱਕ ਵੀ ਮੈਚ ਨਹੀਂ ਹਾਰੀਆਂ ਹਨ। …

Read More »

Gautam Adani: ਗੌਤਮ ਅਡਾਨੀ ਨੇ ਲਾਈ ਵੱਡੀ ਛਾਲ, ਹਾਲੇ ਵੀ ਚੋਟੀ ਦੇ 10 ਅਮੀਰਾਂ ਤੋਂ ਦੂਰ

Gautam Adani Networth: ਹਿੰਡਨਬਰਗ ਦੀ ਰਿਪੋਰਟ ਤੋਂ ਬਾਅਦ, ਗੌਤਮ ਅਡਾਨੀ ਦੁਨੀਆ ਦੇ ਅਰਬਪਤੀਆਂ ਦੀ ਸੂਚੀ ਵਿੱਚ ਤੀਜੇ ਨੰਬਰ ਤੋਂ 35ਵੇਂ ਨੰਬਰ ‘ਤੇ ਖਿਸਕ ਗਏ ਸੀ। ਹਾਲਾਂਕਿ ਪਿਛਲੇ ਕੁਝ ਦਿਨਾਂ ਤੋਂ ਗੌਤਮ ਅਡਾਨੀ ਦੀ ਜਾਇਦਾਦ ‘ਚ ਚੰਗਾ ਵਾਧਾ ਹੋਇਆ ਹੈ। ਗੌਤਮ ਅਡਾਨੀ ਨੇ ਦੁਨੀਆ ਦੇ ਅਮੀਰਾਂ ਦੀ ਸੂਚੀ ਵਿੱਚ ਚੰਗੀ ਛਾਲ …

Read More »

Satish Kaushik Death : ਸਤੀਸ਼ ਕੌਸ਼ਿਕ ਦੇ ਅੰਤਿਮ ਦਰਸ਼ਨਾਂ ਲਈ ਪਹੁੰਚੇ ਸਿਤਾਰੇ

Satish Kaushik Died : ਫਿਲਮ ਨਿਰਮਾਤਾ ਸਤੀਸ਼ ਕੌਸ਼ਿਕ ਦੇ ਦੇਹਾਂਤ ਨਾਲ ਹਰ ਕੋਈ ਸਦਮੇ ‘ਚ ਹੈ। ਅੱਜ ਯਾਨੀ 9 ਮਾਰਚ ਨੂੰ ਅਦਾਕਾਰ ਦਾ ਅੰਤਿਮ ਸਸਕਾਰ ਕੀਤਾ ਜਾਵੇਗਾ। ਇਸ ਤੋਂ ਪਹਿਲਾਂ ਸਿਤਾਰੇ ਸਤੀਸ਼ ਕੌਸ਼ਿਸ਼ ਨੂੰ ਆਖਰੀ ਵਾਰ ਦੇਖਣ ਲਈ ਉਨ੍ਹਾਂ ਦੇ ਘਰ ਪਹੁੰਚ ਚੁੱਕੇ ਹਨ। Source link

Read More »

‘ਕਾਂਗਰਸ ਸਰਕਾਰ ਵੇਲੇ ਵਧੀ ਜਨਸੰਖਿਆ ਕਿਉਂਕਿ ਠੀਕ ਤਰ੍ਹਾਂ ਨਹੀਂ ਦਿੱਤੀ ਬਿਜਲੀ, ਕੇਂਦਰੀ ਮੰਤਰੀ ਦਾ ਬੇਤੁਕਾ ਬਿਆਨ

Pralhad Joshi On Congress: ਵੀਰਵਾਰ (9 ਮਾਰਚ) ਨੂੰ ਕੇਂਦਰੀ ਮੰਤਰੀ ਪ੍ਰਹਿਲਾਦ ਜੋਸ਼ੀ ਨੇ ਕਾਂਗਰਸ ‘ਤੇ ਨਿਸ਼ਾਨਾ ਸਾਧਦੇ ਹੋਏ ਇਕ ਬਹੁਤ ਹੀ ਅਜੀਬ ਬਿਆਨ ਦਿੱਤਾ ਹੈ। ਕੇਂਦਰੀ ਮੰਤਰੀ ਨੇ ਕਰਨਾਟਕ ਵਿੱਚ ਕਿਹਾ ਕਿ ਕਾਂਗਰਸ ਨੇ ਆਪਣੇ ਸ਼ਾਸਨ ਦੌਰਾਨ ਘੱਟ ਬਿਜਲੀ ਦਿੱਤੀ। ਬਿਜਲੀ ਠੀਕ ਢੰਗ ਨਾਲ ਨਾ ਦੇਣ ਕਾਰਨ ਕਾਂਗਰਸ ਦੇ ਰਾਜ …

Read More »

ਸੌਰਭ ਭਾਰਦਵਾਜ ਤੇ ਆਤਿਸ਼ੀ ਬਣੇ ਦਿੱਲੀ ਸਰਕਾਰ ‘ਚ ਮੰਤਰੀ, ਜਾਣੋ ਦੋਵਾਂ ਨੂੰ ਕਿਹੜੇ-ਕਿਹੜੇ ਵਿਭਾਗ ਮਿਲੇ

Delhi New Ministers Portfolio: ਆਮ ਆਦਮੀ ਪਾਰਟੀ ਦੇ ਵਿਧਾਇਕਾਂ ਆਤਿਸ਼ੀ ਅਤੇ ਸੌਰਭ ਭਾਰਦਵਾਜ ਨੇ ਵੀਰਵਾਰ (9 ਮਾਰਚ) ਨੂੰ ਮੰਤਰੀ ਵਜੋਂ ਸਹੁੰ ਚੁੱਕੀ। ਆਤਿਸ਼ੀ ਨੂੰ ਸਿੱਖਿਆ, ਲੋਕ ਨਿਰਮਾਣ ਵਿਭਾਗ, ਬਿਜਲੀ ਅਤੇ ਸੈਰ ਸਪਾਟਾ ਵਿਭਾਗ ਮਿਲੇ ਹਨ। ਇਸ ਦੇ ਨਾਲ ਹੀ ਸੌਰਭ ਭਾਰਦਵਾਜ ਨੂੰ ਸਿਹਤ, ਸ਼ਹਿਰੀ ਵਿਕਾਸ, ਜਲ ਅਤੇ ਉਦਯੋਗ ਵਿਭਾਗ ਮਿਲੇ …

Read More »

ਬੰਬ ਧਮਾਕੇ ‘ਚ ਤਾਲਿਬਾਨ ਦੇ ਗਵਰਨਰ ਦੀ ਮੌਤ, IS ਵਿਰੁੱਧ ਲੜਾਈ ‘ਚ ਕਰ ਰਿਹਾ ਸੀ ਅਗਵਾਈ

Afghanistan Governor Died In Blast: ਅਫਗਾਨਿਸਤਾਨ ਦੇ ਬਲਖ ਸੂਬੇ ਦੇ ਤਾਲਿਬਾਨ ਗਵਰਨਰ ਵੀਰਵਾਰ (9 ਮਾਰਚ) ਨੂੰ ਇੱਕ ਬੰਬ ਧਮਾਕੇ ਵਿੱਚ ਮਾਰਿਆ ਗਿਆ। ਬਲਖ ਸੂਬੇ ਦੇ ਪੁਲਿਸ ਬੁਲਾਰੇ ਆਸਿਫ਼ ਵਜ਼ੀਰੀ ਨੇ ਵਿਦੇਸ਼ੀ ਮੀਡੀਆ ਏਐਫਪੀ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਅੱਜ ਸਵੇਰੇ ਹੋਏ ਧਮਾਕੇ ਵਿੱਚ ਗਵਰਨਰ ਮੁਹੰਮਦ ਦਾਊਦ ਮੁਜ਼ੱਮਿਲ ਸਮੇਤ …

Read More »