Breaking News

PUNJAB DAY MELA 27 AUG 2022 11AM TO 7PM

LISTEN LIVE RADIO

Daily Archives: March 23, 2023

2000 Rupee Notes : ਆਰਬੀਆਈ ਜਾਰੀ ਕਰਨ ਜਾ ਰਹੀ 2000 ਰੁਪਏ ਦੇ ਨਵੇਂ ਨੋਟ ! ਜਾਣੋ ਸਰਕਾਰ ਨੇ ਕੀ ਦਿੱਤਾ ਜਵਾਬ

2000 Rupees Currency Notes : ਕੀ ਭਾਰਤੀ ਰਿਜ਼ਰਵ ਬੈਂਕ 2000 ਰੁਪਏ ਦੇ ਨਵੇਂ ਡਿਜ਼ਾਈਨ ਕੀਤੇ ਬੈਂਕ ਨੋਟ ਜਾਰੀ ਕਰਨ ਜਾ ਰਹੀ ਹੈ ? ਕੀ ਆਰਬੀਆਈ ਮਹਾਤਮਾ ਗਾਂਧੀ ਸੀਰੀਜ਼ ਦੇ 2000 ਰੁਪਏ ਦੇ ਨਵੇਂ ਨੋਟ ਜਾਰੀ ਕਰਨ ਦੀ ਤਿਆਰੀ ਕਰ ਰਹੀ ਹੈ? ਅਸੀਂ ਇਹ ਨਹੀਂ ਪੁੱਛ ਰਹੇ, ਸਗੋਂ ਇਹ ਸਵਾਲ ਸੰਸਦ …

Read More »

ਨਵੀਂ ਕਾਰ ਦੀ ਸਵਾਰੀ ਹੋਵੇਗੀ ਮਹਿੰਗੀ , Maruti Suzuki ਨੇ ਅਪ੍ਰੈਲ ਤੋਂ ਗੱਡੀਆਂ ਦੇ ਰੇਟ ਵਧਾਉਣ ਦਾ ਕੀਤਾ ਐਲਾਨ

Maruti Suzuki to Hike Prices From April 2023 : ਅਪ੍ਰੈਲ ਦੇ ਮਹੀਨੇ ਤੋਂ ਨਵੀਂ ਕਾਰ ਦੀ ਸਵਾਰੀ ਤੁਹਾਡੇ ਲਈ ਮਹਿੰਗੀ ਹੋਣ ਜਾ ਰਹੀ ਹੈ। ਯਾਤਰੀ ਕਾਰਾਂ ਦੀ ਦੇਸ਼ ਦੀ ਸਭ ਤੋਂ ਵੱਡੀ ਆਟੋਮੋਬਾਈਲ ਨਿਰਮਾਤਾ ਕੰਪਨੀ ਮਾਰੂਤੀ ਸੁਜ਼ੂਕੀ ਨੇ ਅਪ੍ਰੈਲ 2023 ਤੋਂ ਕਾਰਾਂ ਦੀਆਂ ਕੀਮਤਾਂ ਵਧਾਉਣ ਦਾ ਐਲਾਨ ਕੀਤਾ ਹੈ। ਕੰਪਨੀ …

Read More »

Corona Cases In India: ਇਸ ਰਾਜ ਵਿੱਚ ਕੋਰੋਨਾ ਦੇ XBB.1.16 ਵੇਰੀਐਂਟ ਦੇ ਸਭ ਤੋਂ ਵੱਧ ਹਨ ਕੇਸ

Corona New Variant: ਦੇਸ਼ ‘ਚ ਇਕ ਵਾਰ ਫਿਰ ਤੋਂ ਕੋਰੋਨਾ ਦੇ ਨਵੇਂ ਮਾਮਲਿਆਂ ‘ਚ ਵਾਧਾ ਦੇਖਣ ਨੂੰ ਮਿਲ ਰਿਹਾ ਹੈ। ਵੀਰਵਾਰ ਨੂੰ 1300 ਨਵੇਂ ਕੇਸ ਆਏ, ਜੋ ਕਿ 140 ਦਿਨਾਂ ਬਾਅਦ ਕੋਵਿਡ ਦੇ ਰੋਜ਼ਾਨਾ ਮਾਮਲਿਆਂ ਵਿੱਚ ਸਭ ਤੋਂ ਵੱਧ ਹੈ। ਦੇਸ਼ ਵਿੱਚ ਹੁਣ ਤੱਕ ਸੰਕਰਮਿਤ ਲੋਕਾਂ ਦੀ ਗਿਣਤੀ 4,46,99,418 ਹੋ ਗਈ …

Read More »

World Longest Beard : ਮਿਲੋ ਸਰਵਨ ਸਿੰਘ ਨੂੰ, ਜਿਨ੍ਹਾਂ ਨੇ ਖੁਦ ਦਾ ਹੀ ਤੋੜਿਆ ਰਿਕਾਰਡ

World Longest Beard: ਸਰਦਾਰ ਸਰਵਨ ਸਿੰਘ ਨੇ ਇੱਕ ਵਾਰ ਫਿਰ ਤੋਂ ਪੰਜਾਬੀਆਂ ਨੂੰ ਮਾਣ ਮਹਿਸੂਸ ਕਰਵਾਇਆ ਹੈ। ਉਹ ਸਭ ਤੋਂ ਵੱਡੀ ਦਾੜ੍ਹੀ ਦਾ ਗਿਨੀਜ਼ ਵਰਲਡ ਰਿਕਾਰਡ ਰੱਖਣ ਵਾਲੇ ਕੈਨੇਡੀਅਨ ਸਿੱਖ ਨੇ, ਜਿਨ੍ਹਾਂ ਨੇ ਖੁਦ ਹੀ ਆਪਣਾ ਬਣਾਇਆ ਰਿਕਾਰਡ ਹੀ ਤੋੜ ਦਿੱਤਾ ਹੈ। ਇਸ ਦਾ ਵੀਡੀਓ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ …

Read More »

Hindenburg Research: ਨਵੇਂ ਟਵੀਟ ਨੇ ਚੜ੍ਹਾਇਆ ਪਾਰਾ…ਅਡਾਨੀ ਜਾਂ ਨਵਾਂ ਸ਼ਿਕਾਰ, ਹਿੰਡਨਬਰਗ ਨੇ ਕੀਤਾ ਇਸ਼ਾਰਾ

HindenBurg Report After Adani Group: ਹਿੰਡਨਬਰਗ ਨੇ ਅਡਾਨੀ ਗਰੁੱਪ ‘ਤੇ ਰਿਪੋਰਟ ਤੋਂ ਬਾਅਦ ਨਵੀਂ ਰਿਪੋਰਟ ਲਿਆਉਣ ਦੇ ਸੰਕੇਤ ਦਿੱਤੇ ਹਨ। ਸ਼ਾਰਟ ਸੇਲਿੰਗ ਫਰਮ ਨੇ ਜਾਣਕਾਰੀ ਦਿੱਤੀ ਹੈ ਕਿ ਜਲਦੀ ਹੀ ਇੱਕ ਹੋਰ ਰਿਪੋਰਟ ਆ ਰਹੀ ਹੈ ਤੇ ਇਸ ਵਿੱਚ ਵੱਡਾ ਖੁਲਾਸਾ ਕੀਤਾ ਜਾਵੇਗਾ। ਹਿੰਡਨਬਰਗ ਨੇ 24 ਜਨਵਰੀ ਨੂੰ ਅਡਾਨੀ ਗਰੁੱਪ …

Read More »

ਅੰਮ੍ਰਿਤਪਾਲ ਸਿੰਘ ਦੀ ਗ੍ਰਿਫਤਾਰੀ ਲਈ ਮਹਾਰਾਸ਼ਟਰ ਪੁਲਿਸ ਚੌਕਸ, ਅੱਤਵਾਦ ਵਿਰੋਧੀ ਦਸਤੇ ਨੂੰ ਵੀ ਕੀਤਾ ਅਲਰਟ

Amrit Singh: ‘ਵਾਰਿਸ ਪੰਜਾਬ ਦੇ’ ਮੁਖੀ ਅੰਮ੍ਰਿਤਪਾਲ ਸਿੰਘ ਦੀ ਗ੍ਰਿਫਤਾਰੀ ਲਈ ਪੂਰੇ ਦੇਸ਼ ਵਿੱਚ ਸੁਰੱਖਿਆ ਏਜੰਸੀਆਂ ਅਲਰਟ ਹਨ। ਪੰਜਾਬ ਪੁਲਿਸ ਵੱਲੋਂ ਅੰਮ੍ਰਿਤਪਾਲ ਸਿੰਘ ਖ਼ਿਲਾਫ਼ ਲੁਕਆਊਟ ਸਰਕੂਲਰ ਤੇ ਗੈਰ-ਜ਼ਮਾਨਤੀ ਵਾਰੰਟ ਜਾਰੀ ਕੀਤਾ ਹੋਇਆ ਹੈ। ਸੁਰੱਖਿਆ ਏਜੰਸੀਆਂ ਨੂੰ ਖਦਸ਼ਾ ਹੈ ਕਿ ਅੰਮ੍ਰਿਤਪਾਲ ਸਿੰਘ ਵਿਦੇਸ਼ ਨਿਕਲ ਸਕਦਾ ਹੈ। ਇਹ ਵੀ ਪੜ੍ਹੋ : : …

Read More »

Rahul Gandhi Defamation Case: ਰਾਹੁਲ ਗਾਂਧੀ ਦੇ ਹੱਕ ‘ਚ ਡਟੇ ਕੇਜਰੀਵਾਲ

Kejriwal on Rahul Gandhi: ਆਮ ਆਦਮੀ ਪਾਰਟੀ ਦੇ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਪਹਿਲੀ ਵਾਰ ਕਾਂਗਰਸ ਆਗੂ ਰਾਹੁਲ ਗਾਂਧੀ ਦੇ ਹੱਕ ਵਿੱਚ ਡਟੇ ਹਨ। ਕੇਜਰੀਵਾਲ ਨੇ ਅੱਜ ਕਾਂਗਰਸ ਆਗੂ ਰਾਹੁਲ ਗਾਂਧੀ ਨੂੰ ਸੂਰਤ ਦੀ ਅਦਾਲਤ ਵੱਲੋਂ ਦੋ ਸਾਲ ਦੀ ਸਜ਼ਾ ਸੁਣਾਏ ਜਾਣ ਤੋਂ ਬਾਅਦ ਉਨ੍ਹਾਂ ਦਾ ਸਮਰਥਨ …

Read More »

ਕੋਟਕਪੂਰਾ ਗੋਲੀ ਕਾਂਡ ‘ਚ ਦੋਵੇਂ ਬਾਦਲ ਹੋਏ ਪੇਸ਼, 5-5 ਲੱਖ ਦੇ ਜ਼ਮਾਨਤਨਾਮੇ ਭਰੇ

Kotkapura Goli Kand: ਕੋਟਕਪੂਰਾ ਗੋਲੀਕਾਂਡ ਮਾਮਲੇ ਵਿੱਚ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਫਰੀਦਕੋਟ ਦੀ ਅਦਾਲਤ ਵਿੱਚ ਪੇਸ਼ ਹੋਏ। ਦੋਵਾਂ ਬਾਦਲਾਂ ਨੇ 5-5 ਲੱਖ ਦੇ ਜ਼ਮਾਨਤਨਾਮੇ ਭਰੇ ਤੇ ਚਲੇ ਗਏ। ਇਸ ਮੌਕੇ ਲੋਕ ਸਭਾ ਮੈਂਬਰ ਹਰਸਿਮਰਤ ਬਾਦਲ ਤੇ ਬਿਕਰਮ ਮਜੀਠੀਆ ਵੀ ਉਨ੍ਹਾਂ ਨਾਲ …

Read More »