Breaking News

PUNJAB DAY MELA 27 AUG 2022 11AM TO 7PM

LISTEN LIVE RADIO

Gun Firing In USA : ਅਮਰੀਕਾ ‘ਚ ਗੋਲੀਬਾਰੀ ! 9 ਦੀ ਮੌਤ , ਕੈਲੀਫੋਰਨੀਆ ‘ਚ ਸੱਤ, ਆਇਓਵਾ ‘ਚ 2 ਦੀ ਹੋਈ ਮੌਤ

Gun Violance In USA : ਕੈਲੀਫੋਰਨੀਆ ਵਿੱਚ ਸੋਮਵਾਰ (23 ਜਨਵਰੀ) ਨੂੰ ਹੋਈ ਗੋਲੀਬਾਰੀ ਵਿੱਚ ਕੁੱਲ 9 ਲੋਕਾਂ ਦੀ ਮੌਤ ਹੋ ਗਈ, ਪੁਲਿਸ ਨੇ ਘਟਨਾ ਦੇ ਸ਼ੱਕੀ ਵਿਅਕਤੀ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਸੈਨ ਮੈਂਟੋ ਸਥਿਤ ਪੁਲਿਸ ਹੈੱਡਕੁਆਰਟਰ ਨੇ ਦੱਸਿਆ ਕਿ ਗੋਲੀਬਾਰੀ ਸਾਨ ਫਰਾਂਸਿਸਕੋ ਤੋਂ 30 ਮੀਲ ਦੱਖਣ ‘ਚ ਹਾਫ ਮੂਨ ਬੇ ਨੇੜੇ ਹਾਈਵੇਅ ‘ਤੇ ਹੋਈ ਹੈ।

ਸੈਨ ਮੈਂਟੋ ਪੁਲਿਸ ਨੇ ਦੱਸਿਆ ਕਿ ਇਹ ਪੀੜਤ ਦੋ ਵੱਖ-ਵੱਖ ਥਾਵਾਂ ਤੋਂ ਮਿਲੇ ਹਨ। ਇਸ ਦੇ ਨਾਲ ਹੀ ਅਮਰੀਕਾ ਦੇ ਆਇਓਵਾ ‘ਚ ਡੇਸ ਮੋਇਨੇਸ ਸ਼ਹਿਰ ਦੇ ਇਕ ਸਕੂਲ ‘ਚ ਸੋਮਵਾਰ ਨੂੰ ਹੋਈ ਗੋਲੀਬਾਰੀ ‘ਚ 2 ਵਿਦਿਆਰਥੀਆਂ ਦੀ ਮੌਤ ਹੋ ਗਈ, ਜਦਕਿ 1 ਅਧਿਆਪਕ ਗੰਭੀਰ ਜ਼ਖਮੀ ਹੋ ਗਿਆ। ਦੇਸ ਮੋਇਨੇਸ ਪੁਲਿਸ ਨੇ ਦੋਵਾਂ ਮੌਤਾਂ ਦੀ ਪੁਸ਼ਟੀ ਕੀਤੀ ਹੈ। ਪੁਲੀਸ ਅਨੁਸਾਰ ਜ਼ਖ਼ਮੀ ਅਧਿਆਪਕ ਦੀ ਹਾਲਤ ਵੀ ਨਾਜ਼ੁਕ ਬਣੀ ਹੋਈ ਹੈ।

ਇਹ ਵੀ ਪੜ੍ਹੋ :  ਪੰਜਾਬ ਲਈ ਮਾਣ ਦੀ ਗੱਲ! ਪਹਿਲੀ ਵਾਰ ਦੋ ਔਰਤਾਂ ਬਣੀਆਂ ਡੀਜੀਪੀ

ਕੀ ਬੋਲੇ ਸਥਾਨਕ ਆਗੂ ?

ਕੈਲੀਫੋਰਨੀਆ ਦੇ ਸਥਾਨਕ ਨੇਤਾਵਾਂ ਨੇ ਟਵੀਟ ਕੀਤਾ ਕਿ ਉਹ ਸਾਡੇ ਸਥਾਨਕ ਜ਼ਿਲੇ ‘ਚ ਗੋਲੀਬਾਰੀ ਕਾਰਨ ਲੋਕਾਂ ਦੀ ਮੌਤ ‘ਤੇ ਦੁੱਖ ਪ੍ਰਗਟ ਕਰਦੇ ਹਨ, ਇਸ ਦੇ ਲਈ ਅਸੀਂ ਸਥਾਨਕ ਪ੍ਰਸ਼ਾਸਨ ਦੀ ਮਦਦ ਲਈ ਜੋ ਵੀ ਕਰ ਸਕਦੇ ਹਾਂ, ਕਰਨ ਦੀ ਕੋਸ਼ਿਸ਼ ਕਰਾਂਗੇ।

ਐਤਵਾਰ ਨੂੰ ਵੀ ਕੈਲੀਫੋਰਨੀਆ ‘ਚ ਹੋਈ ਸੀ ਗੋਲੀਬਾਰੀ

ਕੈਲੀਫੋਰਨੀਆ ਵਿੱਚ ਦੋ ਦਿਨਾਂ ਵਿੱਚ ਇਹ ਤੀਜੀ ਘਟਨਾ ਹੈ, ਜਿਸ ਵਿੱਚ ਚਾਰ ਲੋਕਾਂ ਦੀ ਮੌਤ ਹੋ ਗਈ ਹੈ। ਇਸ ਤੋਂ ਪਹਿਲਾਂ 22 ਜਨਵਰੀ ਨੂੰ ਕੈਲੀਫੋਰਨੀਆ ਦੇ ਲਾਸ ਏਂਜਲਸ ਦੇ ਮੋਂਟੇਰੀ ਪਾਰਕ ਵਿੱਚ ਚੀਨੀ ਨਵੇਂ ਸਾਲ ਦੇ ਜਸ਼ਨ ਦੌਰਾਨ ਹੋਈ ਗੋਲੀਬਾਰੀ ਵਿੱਚ 10 ਲੋਕਾਂ ਦੀ ਮੌਤ ਹੋ ਗਈ ਸੀ।

ਇਹ ਵੀ ਪੜ੍ਹੋ : ਭਗਵੰਤ ਮਾਨ ਸਰਕਾਰ ਦੇ ਦਾਅਵੇ ਖੋਖਲੇ? ਮਾਂ ਬੋਲੀ ਪੰਜਾਬੀ ਨੂੰ ਅਜੇ ਵੀ ਲੱਗ ਰਿਹਾ ਖੋਰਾ

ਇਸ ਗੋਲੀਬਾਰੀ ‘ਚ ਕਈ ਲੋਕ ਜ਼ਖਮੀ ਹੋ ਗਏ। ਇਸ ਘਟਨਾ ਤੋਂ ਬਾਅਦ ਬਚਾਅ ਮੁਹਿੰਮ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਿਆ। ਹਮਲੇ ਤੋਂ ਬਾਅਦ ਅਮਰੀਕੀ ਰਾਸ਼ਟਰਪਤੀ ਜੋਅ ਬਿਡੇਨ ਨੇ ਕੈਲੀਫੋਰਨੀਆ ਗੋਲੀਬਾਰੀ ਵਿੱਚ ਮਾਰੇ ਗਏ ਲੋਕਾਂ ਨੂੰ ਸ਼ਰਧਾਂਜਲੀ ਦੇਣ ਲਈ ਅਮਰੀਕੀ ਝੰਡਾ ਇੱਕ ਦਿਨ ਲਈ ਝੁਕਾਉਣ ਦਾ ਹੁਕਮ ਦਿੱਤਾ ਹੈ।

ਏਸ਼ਿਆਈ ਦਬਦਬੇ ਵਾਲੇ ਇਲਾਕੇ ਵਿੱਚ ਗੋਲੀਬਾਰੀ

ਸਮਾਚਾਰ ਏਜੰਸੀ ਸੀਐਨਐਨ ਦੀ ਰਿਪੋਰਟ ਮੁਤਾਬਕ ਮੌਂਟੇਰੀ ਪਾਰਕ ਵਿਚ ਜਿੱਥੇ ਗੋਲੀਬਾਰੀ ਹੋਈ ਹੈ, ਉਸ ਵਿਚ ਏਸ਼ੀਆਈ ਮੂਲ ਦੇ ਲੋਕ ਵੱਡੀ ਗਿਣਤੀ ਵਿਚ ਰਹਿੰਦੇ ਹਨ। ਕੁੱਲ ਆਬਾਦੀ ਦਾ 65.5 ਫੀਸਦੀ ਉਥੇ ਰਹਿੰਦਾ ਹੈ। ਇਸ ਲਈ ਮਾਹਿਰਾਂ ਅਨੁਸਾਰ ਗੋਲੀਬਾਰੀ ਦੇ ਪਿੱਛੇ ਇੱਕ ਕਾਰਨ ਨਸਲੀ ਵਿਤਕਰਾ ਹੋ ਸਕਦਾ ਹੈ। ਐਫਬੀਆਈ ਇਸ ਮਾਮਲੇ ਦੀ ਜਾਂਚ ਕਰੇਗੀ। FBI ਲਾਸ ਏਂਜਲਸ ਫੀਲਡ ਆਫਿਸ ਸਥਾਨਕ ਪੁਲਿਸ ਨਾਲ ਗੱਲਬਾਤ ਵਿੱਚ ਹੈ ਅਤੇ ਸਾਰੀਆਂ ਸੰਬੰਧਿਤ ਹੋਰ ਏਜੰਸੀਆਂ ਨਾਲ ਕੰਮ ਕਰ ਰਿਹਾ ਹੈ।

About admin

Check Also

Donald Trump Hush Money Case : ਐਡਲਟ ਸਟਾਰ ਸਟੋਰਮੀ ਡੇਨੀਅਲਸ ਨੇ ਟਰੰਪ ਨੂੰ ਲੈ ਕੇ ਕੀਤੇ ਕਈ ਖੁਲਾਸੇ

Donald Trump Hush Money Case : ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਮੁਸੀਬਤ ਵਿੱਚ ਫਸ …

One comment

1. Further demonstration of the effect of targeting ERО±36 on reduction of breast CSCs and cancer metastasis was shown by the observation that an anti ERО±36 monoclonal antibody potently inhibited the growth of xenograft tumors formed by ERО±36 human breast cancer cells in the presence of tamoxifen Figure 7E and Supplementary information, Figure S9H buy viagra online europe Noncardiovascular death is increasingly common in people with chronic heart failure CHF, yet its causes remain poorly characterized

Leave a Reply

Your email address will not be published.

April 2023
M T W T F S S
12
3456789
10111213141516
17181920212223
24252627282930