Breaking News

PUNJAB DAY MELA 27 AUG 2022 11AM TO 7PM

LISTEN LIVE RADIO

Pakistan Blast : ਪਾਕਿਸਤਾਨ ਦੇ ਪੇਸ਼ਾਵਰ ‘ਚ ਨਮਾਜ਼ ਦੌਰਾਨ ਮਸਜਿਦ ‘ਚ ਆਤਮਘਾਤੀ ਹਮਲਾ , 17 ਦੀ ਮੌਤ

Pakistan Bomb Blast: ਪਾਕਿਸਤਾਨ ਵਿੱਚ ਇੱ ਮਸਜਿਦ ਵਿੱਚ ਜ਼ਬਰਦਸਤ ਬੰਬ ​​ਧਮਾਕਾ ਹੋਇਆ ਹੈ। ਪੇਸ਼ਾਵਰ ਦੇ ਪੁਲਿਸ ਲਾਈਨ ਇਲਾਕੇ ‘ਚ ਸੋਮਵਾਰ (30 ਜਨਵਰੀ) ਦੁਪਹਿਰ ਨੂੰ ਇਕ ਮਸਜਿਦ ‘ਚ ਧਮਾਕਾ (Blast in Mosque) ਹੋਣ ਦੀ ਸੂਚਨਾ ਮਿਲੀ ਹੈ। ਇਲਾਕੇ ‘ਚ ਜ਼ੋਰਦਾਰ ਧਮਾਕੇ ਦੀ ਆਵਾਜ਼ ਸੁਣਾਈ ਦਿੱਤੀ। ਜਾਣਕਾਰੀ ਮੁਤਾਬਕ ਇਸ ਧਮਾਕੇ ਕਾਰਨ ਭਾਰੀ ਨੁਕਸਾਨ ਹੋਣ ਦੀ ਖ਼ਬਰ ਹੈ। ਮੀਡੀਆ ਰਿਪੋਰਟਾਂ ਮੁਤਾਬਕ ਧਮਾਕੇ ‘ਚ 17 ਲੋਕਾਂ ਦੀ ਮੌਤ ਹੋ ਗਈ ਹੈ, ਜਦਕਿ ਕਈ ਲੋਕ ਜ਼ਖਮੀ ਦੱਸੇ ਜਾ ਰਹੇ ਹਨ। ਮ੍ਰਿਤਕਾਂ ਦੀ ਗਿਣਤੀ ਹੋਰ ਵਧ ਸਕਦੀ ਹੈ।

ਰਿਪੋਰਟ ਮੁਤਾਬਕ ਬੰਬ ਧਮਾਕੇ (Bomb Blast) ਕਾਰਨ ਮਸਜਿਦ ਦੀ ਛੱਤ ਡਿੱਗ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਹਮਲਾਵਰ ਨੇ ਨਮਾਜ਼ ਦੌਰਾਨ ਖੁਦ ਨੂੰ ਉਡਾ ਲਿਆ।

ਇਹ ਵੀ ਪੜ੍ਹੋ : ਭਾਰੀ ਮੀਂਹ ‘ਚ ਵੀ ਬਟਾਲਾ ਰੇਲਵੇ ਟਰੈਕ ‘ਤੇ ਕਿਸਾਨਾਂ ਦਾ ਧਰਨਾ ਜਾਰੀ , ਆਪਣੀਆਂ ਮੰਗਾਂ ਨੂੰ ਲੈ ਕੇ ਬਟਾਲਾ -ਪਠਾਨਕੋਟ ਰੇਲਵੇ ਟਰੈਕ ਅਣਮਿੱਥੇ ਸਮੇਂ ਲਈ ਕੀਤਾ ਜਾਮ

ਮਸਜਿਦ ਵਿੱਚ ਬੰਬ ਧਮਾਕਾ

ਜੀਓ ਨਿਊਜ਼ ਦੀ ਰਿਪੋਰਟ ਮੁਤਾਬਕ ਇਸ ਧਮਾਕੇ ‘ਚ 17 ਲੋਕਾਂ ਦੀ ਮੌਤ ਹੋ ਗਈ ਹੈ। ਇਸ ਵਿੱਚ ਦੋ ਪੁਲਿਸ ਮੁਲਾਜ਼ਮਾਂ ਦੀ ਵੀ ਮੌਤ ਹੋ ਗਈ ਹੈ। 90 ਤੋਂ ਵੱਧ ਲੋਕ ਜ਼ਖਮੀ ਹੋਏ ਹਨ। ਕਈ ਲੋਕਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਕਈ ਲੋਕਾਂ ਦੇ ਮਲਬੇ ਹੇਠਾਂ ਦੱਬੇ ਹੋਣ ਦਾ ਖਦਸ਼ਾ ਹੈ। ਧਮਾਕੇ ਤੋਂ ਬਾਅਦ ਇਲਾਕੇ ‘ਚ ਐਮਰਜੈਂਸੀ ਲਗਾ ਦਿੱਤੀ ਗਈ ਹੈ। ਫਿਲਹਾਲ ਪਾਕਿਸਤਾਨੀ ਫੌਜ ਨੇ ਇਲਾਕੇ ਦੀ ਘੇਰਾਬੰਦੀ ਕਰ ਲਈ ਹੈ। ਦੱਸਿਆ ਜਾ ਰਿਹਾ ਹੈ ਕਿ ਜਿਸ ਥਾਂ ‘ਤੇ ਧਮਾਕਾ ਹੋਇਆ, ਉਸ ਦੇ ਨੇੜੇ ਹੀ ਫੌਜ ਦੀ ਇਕਾਈ ਦਾ ਦਫਤਰ ਵੀ ਹੈ।

ਇਹ ਵੀ ਪੜ੍ਹੋ : ਸੁਖਬੀਰ ਬਾਦਲ ਨੇ ਸੀਐਮ ਭਗਵੰਤ ਮਾਨ ਨੂੰ ਮਾਰਿਆ ਮਿਹਣਾ! ਬੋਲੇ, ਅੱਗਾ ਦੌੜ ਤੇ ਪਿੱਛਾ ਚੌੜ ਵਾਲੀ ਗੱਲ, ਕੇਜਰੀਵਾਲ ਨੂੰ ਖੁਸ਼ ਕਰਨ ਲਈ ਪ੍ਰਾਇਮਰੀ ਤੇ ਪੇਂਡੂ ਸਿਹਤ ਸੰਭਾਲ ਪ੍ਰਣਾਲੀ ਨੂੰ ਅਪਾਹਜ਼ ਕਰ ਦਿੱਤਾ

ਆਤਮਘਾਤੀ ਹਮਲਾਵਰ ਨੇ ਕੀਤਾ ਧਮਾਕਾ

ਮੀਡੀਆ ਰਿਪੋਰਟਾਂ ਮੁਤਾਬਕ ਪੇਸ਼ਾਵਰ ਦੀ ਮਸਜਿਦ ‘ਚ ਧਮਾਕੇ ਦੀ ਆਵਾਜ਼ 2 ਕਿਲੋਮੀਟਰ ਦੂਰ ਤੱਕ ਸੁਣਾਈ ਦਿੱਤੀ। ਪੇਸ਼ਾਵਰ ਪੁਲਿਸ ਲਾਈਨ ‘ਚ ਮੌਜੂਦ ਲੋਕਾਂ ਨੇ ਦੱਸਿਆ ਕਿ ਧਮਾਕੇ ਤੋਂ ਬਾਅਦ ਅਸਮਾਨ ‘ਚ ਧੂੜ ਅਤੇ ਧੂੰਏਂ ਦੇ ਬੱਦਲ ਛਾ ਗਏ। ਸੁਰੱਖਿਆ ਅਧਿਕਾਰੀਆਂ ਮੁਤਾਬਕ ਆਤਮਘਾਤੀ ਹਮਲਾਵਰ ਮਸਜਿਦ ‘ਚ ਨਮਾਜ਼ ਦੇ ਦੌਰਾਨ ਮੂਹਰਲੀ ਕਤਾਰ ‘ਚ ਮੌਜੂਦ ਸੀ ਅਤੇ ਫਿਰ ਉਸ ਨੇ ਖੁਦ ਨੂੰ ਉਡਾ ਲਿਆ।

ਦੱਸ ਦੇਈਏ ਕਿ ਇਸ ਤੋਂ ਪਹਿਲਾਂ ਪਿਛਲੇ ਸਾਲ ਦਸੰਬਰ ਮਹੀਨੇ ਵਿੱਚ ਵੀ ਪਾਕਿਸਤਾਨ ਵਿੱਚ ਵੱਡਾ ਹਮਲਾ ਹੋਇਆ ਸੀ। ਦੇਸ਼ ਦੀ ਰਾਜਧਾਨੀ ਇਸਲਾਮਾਬਾਦ ‘ਚ ਫਿਦਾਈਨ ਹਮਲੇ ‘ਚ ਇਕ ਪੁਲਸ ਮੁਲਾਜ਼ਮ ਦੀ ਮੌਤ ਹੋ ਗਈ। ਇਸ ਤੋਂ ਇਲਾਵਾ ਕਈ ਲੋਕ ਜ਼ਖਮੀ ਹੋ ਗਏ ਸਨ।

About admin

Check Also

ਲੰਡਨ ਵਿੱਚ ਭਾਰਤੀ ਹਾਈ ਕਮਿਸ਼ਨ ਦੇ ਕੰਪਲੈਕਸ ਵਿੱਚ ਖਾਲਿਸਤਾਨ ਸਮਰਥਕਾਂ ਵੱਲੋਂ ਹੰਗਾਮਾ

Indian High Commission Britain Protest: ਵਾਰਿਸ ਪੰਜਾਬ ਦੇ ਚੀਫ ਅਤੇ ਖਾਲਿਸਤਾਨ ਸਮਰਥਕ ਅੰਮ੍ਰਿਤਪਾਲ ਸਿੰਘ ‘ਤੇ …

14 comments

1. Дизайн и интерфейс официального сайта clubnikaСlubnika Казино clubnika легально работает в интернете с 2012 года, получив лицензию на деятельность от Комиссии по азартным играм Кюрасао. Виртуальный клуб отличается от конкурентов крупными джекпотами, большим выбором софта и топовых провайдеров. Если рассматривать особенности официального сайта Клубника, необходимо отметить следующее: простой и сдержанный дизайн в синих тонах и яркие анонсы бонусной политики, на главной странице расположен баннер с анонсом бонусов, новостей, а также новых турниров, простая и быстрая форма регистрации аккаунта с возможностью использования социальных сетей, русский язык меню и других разделов сайта, интуитивно понятный игровой зал с удобным функционалом для поиска слотов и сортировки по категориям развлечений, разработчикам.

Заведение работает в рамках известного бренда клубника, где представлены такие популярные казино как 777 Оригинал, Престиж и другие клубы. Благодаря уникальному опыту и команде специалистов, clubnika постоянно улучшает качество предоставляемых клиентам услуг.

Бонусы в казино клубника — получи приветственный бонус за регистрацию https://admiral-casino888.ru/
Почему стоит загрузить специализированный софт? В приложении и на сайте заведения используется единый аккаунт. Создав личный профиль в клубе, вы сможете входить в него через приложение, а также на сайте портала. Разработанное сотрудниками казино приложение заслуживает внимания, поскольку: поддерживает все десктопные и мобильные ОС: Windows, Android, iOS, радует большим количеством настроек, надежно защищено от взлома хакерами. Игроку, решившему скачать Клубника клуб, в дальнейшем не потребуется использовать для доступа к слотам браузер. К тому же, автоматы в программе выглядят более красочно, чем в Firefox, Safari или Opera. В приложении игры работают даже тогда, когда сайт казино блокируется интернет-провайдером или временно не функционирует вследствие технических проблем на сервере. Для обхода блокировки в данном случае не нужно тратить время на настройку прокси или VPN.
Представляем семейство Клубника казино на деньги, в которых можно сорвать джекпот В казино Клубника играть на деньги предпочитают многие российские игроки. И не только новички, но и те, то успел застать наземные игорные клубы «клубника». клубника – одно из самых лучших и популярных Клубника казино на реальные деньги, которое предлагает большой выбор слотов Новоматик и Игрософт, а также классную игровую атмосферу, клубника 24 Клуб – предлагает много автоматов, ставших уже настоящей классикой от Игрософт и Белатра и хороший приветственный пакет бонусов, Клуб клубника – вас ждет приятный дизайн, хорошие акции и отзывчивая техподдержка, Клубника Ставка – популярное казино клубника с выводом денег на карту, в котором вы найдете много известных автоматов девяностых и начала нулевых, Клубника Роял – есть турниры, неплохая коллекция хорошо знакомых автоматов, быстрый вывод выигрышей, клубника Платинум – еще одно известное онлайн казино клубника, где вы можете круглосуточно играть на деньги и принимать участие в акциях и программе лояльности, Клубника Престиж – предлагает хороший приветственный пакет бонусов, прогрессивные джекпоты, а также лотереи с ценными призами.

2. 缅因猫夏天需要剃毛吗?

缅因猫夏天需要剃毛吗?

3. https://zithromax.science/# zithromax 1000 mg online

4. SCS and tamoxifen activate caspase 8 and caspase 9 where to buy cialis

Leave a Reply

Your email address will not be published.

March 2023
M T W T F S S
12345
6789101112
13141516171819
20212223242526
2728293031