Pakistan Earthquake: ਪਾਕਿਸਤਾਨ ਵਿੱਚ ਭੂਚਾਲ ਦੇ ਜ਼ਬਰਦਸਤ ਝਟਕੇ ਮਹਿਸੂਸ ਕੀਤੇ ਗਏ ਹਨ। ਇਸਲਾਮਾਬਾਦ ਅਤੇ ਪੰਜਾਬ ਦੇ ਹੋਰ ਹਿੱਸਿਆਂ ‘ਚ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ ਹਨ। ਰਾਸ਼ਟਰੀ ਭੂਚਾਲ ਨਿਗਰਾਨੀ ਕੇਂਦਰ (ਐਨਐਸਐਮਸੀ) ਦੇ ਅਨੁਸਾਰ, ਭੂਚਾਲ ਦਾ ਕੇਂਦਰ ਅਫਗਾਨਿਸਤਾਨ ਦੇ ਨੇੜੇ ਸੀ, ਜਿਸਦੀ ਡੂੰਘਾਈ 150 ਕਿਲੋਮੀਟਰ ਸੀ ਅਤੇ ਰਿਕਟਰ ਪੈਮਾਨੇ ‘ਤੇ 6.3 ਦੀ ਤੀਬਰਤਾ ਸੀ।
tamoxifen 2018
neurontin brand name 800mg best price