Breaking News

PUNJAB DAY MELA 27 AUG 2022 11AM TO 7PM

LISTEN LIVE RADIO

ਗੰਨ ਕਲਚਰ ‘ਤੇ ਲੱਗੀ ਪਾਬੰਦੀ ਤਾਂ ਡਰੱਗ ਕਲਚਰ ਪ੍ਰਮੋਟ ਕਰਨ ਲੱਗੇ ਕਲਾਕਾਰ, ਹੁੱਕਾ ਪੀਂਦੇ ਨਜ਼ਰ ਆਏ ਬੋਹੇਮੀਆ

ਅਮੈਲੀਆ ਪੰਜਾਬੀ ਦੀ ਰਿਪੋਰਟ

Bohemia Viral Video: ਪੰਜਾਬ ਸਰਕਾਰ ਨੇ ਜਦੋਂ ਤੋਂ ਗੰਨ ਕਲਚਰ ਪ੍ਰਮੋਟ ਕਰਨ ‘ਤੇ ਪਾਬੰਦੀ ਲਗਾਈ ਹੈ, ਉਦੋਂ ਤੋਂ ਪੰਜਾਬੀ ਕਲਾਕਾਰਾਂ ਵੱਲੋਂ ਗੋਲੀਆਂ, ਬੰਦੂਕਾਂ ਤੇ ਹਥਿਆਰਾਂ ‘ਤੇ ਗਾਣੇ ਨਹੀਂ ਬਣਾਏ ਜਾ ਰਹੇ ਹਨ। ਪਰ ਹੁਣ ਗੰਨ ਕਲਚਰ ਪ੍ਰਮੋਟ ਕਰਨ ‘ਤੇ ਪਾਬੰਦੀ ਲੱਗੀ ਹੈ ਤਾਂ ਕਈ ਕਲਾਕਾਰ ਡਰੱਗ ਕਲਚਰ ਪ੍ਰਮੋਟ ਕਰਨ ਲੱਗ ਪਏ ਹਨ। ਇਸ ਦੀ ਇੱਕ ਤਾਜ਼ਾ ਵੀਡੀਓ ਵੀ ਸਾਹਮਣੇ ਆਈ ਹੈ, ਜਿਸ ਵਿੱਚ ਬੋਹੇਮੀਆ ਸ਼ਰੇਆਮ ਆਪਣੇ ਕਿਸੇ ਦੋਸਤ ਦੇ ਨਾਲ ਹੁੱਕਾ ਪੀਂਦੇ ਨਜ਼ਰ ਆ ਰਹੇ ਹਨ। ਇਹ ਵੀਡੀਓ ਸੋਸ਼ਲ ਮੀਡੀਆ ਤੇਜ਼ੀ ਨਾਲ ਵਾਇਰਲ ਹੁੰਦਾ ਜਾ ਰਿਹਾ ਹੈ। ਹਾਲਾਂਕਿ ਇਹ ਵੀਡੀਓ ਖੁਦ ਬੋਹੇਮੀਆ ਨੇ ਸ਼ੇਅਰ ਨਹੀਂ ਕੀਤੀ ਹੈ, ਪਰ ਉਸ ਨੂੰ ਇਸ ਵੀਡੀਓ ‘ਚ ਟੈਗ ਕੀਤਾ ਗਿਅ ਹੈ।

ਇਹ ਵੀ ਪੜ੍ਹੋ: ਰਣਬੀਰ ਕਪੂਰ ਨੇ ਫੋਟੋ ਖਿਚਵਾਉਣ ਗਏ ਫੈਨ ਨਾਲ ਕੀਤੀ ਬਦਸਲੂਕੀ, ਸੁੱਟ ਦਿੱਤਾ ਓਹਦਾ ਫੋਨ, ਵੀਡੀਓ ਵਾਇਰਲ

ਇਸ ਸਾਰੇ ਵੀਡੀਓ ‘ਚ ਸਭ ਤੋਂ ਵੱਡੀ ਅਫਸੋਸ ਵਾਲੀ ਜੋ ਗੱਲ ਸਾਹਮਣੇ ਆਉਂਦੀ ਹੈ, ਉਹ ਇਹ ਹੈ ਕਿ ਲੋਕਾਂ ਵੱਲੋਂ ਵਿਰੋਧ ਕਰਨ ਦੀ ਥਾਂ, ਉਲਟਾ ਰੈਪਰ ਬੋਹੇਮੀਆ ਦੀ ਤਾਰੀਫ ਕੀਤੀ ਜਾ ਰਹੀ ਹੈ। ਇਸ ਨੂੰ ਦੇਖ ਕੇ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਅੱਜ ਕੱਲ ਦੀ ਨਵੀਂ ਪੀੜ੍ਹੀ ਕਿੱਧਰ ਨੂੰ ਜਾ ਰਹੀ ਹੈ। ਦੇਖੋ ਇਹ ਵੀਡੀਓ:

ਕਾਬਿਲੇਗ਼ੌਰ ਹੈ ਕਿ ਬੋਹੇਮੀਆ ਪਾਕਿਸਤਾਨੀ ਰੈਪਰ ਹੈ, ਪਰ ਉਹ ਪੰਜਾਬੀ ਇੰਡਸਟਰੀ ;ਚ ਕਾਫੀ ਸਰਗਰਮ ਹੈ। ਇੰਡੀਆ ਵਿੱਚ ਉਸ ਦੀ ਜ਼ਬਰਦਸਤ ਫੈਨ ਫਾਲੋਇੰਗ ਹੈ। ਦੱਸ ਦਈਏ ਕਿ ਬੋਹੇਮੀਆ ਦੇ ਸਿਰਫ ਇੰਸਟਾਗ੍ਰਾਮ ‘ਤੇ ਹੀ 2 ਮਿਲੀਅਨ ਯਾਨਿ 20 ਲੱਖ ਫਾਲੋਅਰਜ਼ ਹਨ। ਬੋਹੇਮੀਆ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਲੰਬੇ ਸਮੇਂ ਤੋਂ ਇੰਡਸਟਰੀ ‘ਚ ਐਕਟਿਵ ਨਹੀਂ ਹੈ, ਪਰ ਗਾਇਕ ਕਈ ਲਾਈਵ ਸ਼ੋਅਜ਼ ਕਰਦਾ ਰਹਿੰਦਾ ਹੈ। ਇਸ ਦੇ ਨਾਲ ਨਾਲ ਉਹ ਸੋਸ਼ਲ ਮੀਡੀਆ ‘ਤੇ ਵੀ ਆਪਣੇ ਫੈਨਜ਼ ਦੇ ਨਾਲ ਜੁੜਿਆ ਰਹਿੰਦਾ ਹੈ।

ਇਹ ਵੀ ਪੜ੍ਹੋ: ਗਿੱਪੀ ਗਰੇਵਾਲ ਦੀ ਵੈੱਬ ਸੀਰੀਜ਼ ‘ਆਊਟਲਾਅ’ ਦਾ ਧਮਾਕੇਦਾਰ ਟੀਜ਼ਰ ਰਿਲੀਜ਼, ਪੂਰੀ ਹਾਲੀਵੁੱਡ ਵਾਲੀ ਫੀਲਿੰਗ


Source link

About admin

Check Also

ਪੰਜਾਬ ਨੂੰ ਤਬਾਹ ਕਰਨ ਦੀ ਇੱਛਾ ਰੱਖਣ ਵਾਲਿਆਂ ਤੋਂ ਦੂਰ ਰਹਿਣ ਨੌਜਵਾਨ

Punjab News: ਨੌਜਵਾਨਾਂ ਦੀ ਅਥਾਹ ਸ਼ਕਤੀ ਨੂੰ ਉਸਾਰੂ ਦਿਸ਼ਾ ਵਿੱਚ ਲਾਉਣ ਦੀ ਸੂਬਾ ਸਰਕਾਰ ਦੀ …

22 comments

  1. Online-Fernsehen https://online-television.net/de/ Es genugt, in jedem freien Moment die Website aufzurufen und die Liste der Kanale zu offnen. Die Auswahl ist ziemlich gro?

  2. На сайте http://www.pro-certification.ru вы сможете воспользоваться такой важной услугой, как профессиональная сертификация. В компании работают компетентные сотрудники, которые знают свою работу детально и берутся за подписание разрешительной документации. Все работы выполняются по доступной стоимости, качественно, в соответствии с нормативами. Компания окажет вам помощь и в том случае, если возникли проблемы при ввозе товара из-за рубежа. Для того чтобы получить профессиональную консультацию, позвоните по указанному телефону.

  3. 与狗安全露营的 12 个提示

    与狗安全露营的 12 个提示

  4. 如何阻止狗和小狗的破坏性咀嚼

    如何阻止狗和小狗的破坏性咀嚼

  5. dark web sites links dark web access

  6. over the counter ringworm treatment is ivermectin over the counter

  7. price of viagra viagra connect viagra natural

  8. side effects of clomid in woman Letrozole has been shown to be effective in women with either clomiphene resistance or failure 4, 24

  9. viagra for womens where to buy viagra cialis visual viagra

  10. generic viagra online online sildenafil viagra boys

  11. ivermectin dosage for goats https://ivermectineonline.biz/ ivermectin injection for rabbits

Leave a Reply

Your email address will not be published.

March 2023
M T W T F S S
 12345
6789101112
13141516171819
20212223242526
2728293031