Breaking News

PUNJAB DAY MELA 27 AUG 2022 11AM TO 7PM

LISTEN LIVE RADIO

ਦੋਸਤ ਦੇ 5,64,00 ਰੁਪਏ ‘ਤੇ ਬੇਈਮਾਨ ਹੋਇਆ ਸ਼ਖਸ, ਕੀਤਾ ਲੁੱਟ ਦਾ ਡਰਾਮਾ, ਗ੍ਰਿਫ਼ਤਾਰ

ਜਲੰਧਰ: ਜਲੰਧਰ ਵਿਖੇ ਅੱਜ ਦੁਪਹਿਰ ਇਕ ਲੁੱਟ ਦੀ ਵਾਰਦਾਤ ਨੂੰ ਪੁਲੀਸ ਨੇ ਛੇ ਘੰਟਿਆਂ ‘ਚ ਟਰੇਸ ਕਰ ਲਿਆ। ਪੁਲੀਸ ਵੱਲੋਂ ਆਰੋਪੀ ‘ਤੇ ਮਾਮਲਾ ਦਰਜ ਕਰ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।ਦਰਅਸਲ, ਜਲਦ ਪੁਲਿਸ ਨੂੰ ਅੱਜ ਦੁਪਹਿਰੇ ਰਾਕੇਸ਼ ਕੁਮਾਰ ਨਾਮ ਦੇ ਇਕ ਵਿਅਕਤੀ ਨੇ ਇਤਲਾਹ ਦਿੱਤੀ ਸੀ ਕਿ ਉਹ ਦੋਮੋਰੀਆ ਪੁੱਲ ਉੱਪਰੋਂ ਜਾ ਰਿਹਾ ਸੀ ਕਿ ਅਚਾਨਕ ਦੋ ਮੋਟਰਸਾਈਕਲ ਸਵਾਰ ਨੌਜਵਾਨ ਆਏ ਅਤੇ ਉਸ ਕੋਲੋਂ 5,64,00 ਰੁਪਿਆ ਲੁੱਟ ਕੇ ਲੈ ਗਏ। ਇਹੀ ਨਹੀਂ ਉਸ ਨੇ ਆਪਣੀ ਸ਼ਿਕਾਇਤ ਵਿੱਚ ਇਹ ਵੀ ਕਿਹਾ ਕਿ ਲੁਟੇਰੇ ਐਕਟਿਵਾ ਵੀ ਲੈ ਗਏ।
    
ਇਸ ਮਾਮਲੇ ‘ਚ ਜਲੰਧਰ ਦੇ ਡੀਸੀਪ ਜਸਕਰਨਜੀਤ ਸਿੰਘ ਤੇਜਾ ਨੇ ਦੱਸਿਆ ਕਿ ਇਸ ਵਾਰਦਾਤ ਦੀ ਜਾਣਕਾਰੀ ਮਿਲਦਿਆਂ ਹੀ ਪੁਲੀਸ ਵੱਲੋਂ ਤੁਰੰਤ ਐਕਸ਼ਨ ਲਿਆ ਗਿਆ ਅਤੇ ਇਲਾਕੇ ਦੇ ਸੀਸੀਟੀਵੀ ਕੈਮਰਿਆਂ ਨੂੰ ਖੰਗਾਲਦੇ ਹੋਏ ਸ਼ਿਕਾਇਤਕਰਤਾ ਨੂੰ ਹੀ ਇਸ ਦਾ ਦੋਸ਼ੀ ਪਾਇਆ।

ਡੀਸੀਪੀ ਮੁਤਾਬਕ ਰਾਕੇਸ਼ ਕੁਮਾਰ ਨਾਮ ਦੇ ਜਿਸ ਵਿਅਕਤੀ ਨੇ ਉਸ ਨਾਲ ਲੁੱਟ ਦੀ ਸ਼ਿਕਾਇਤ ਕੀਤੀ ਸੀ।ਉਹੀ ਇਸਦਾ ਆਰੋਪੀ ਨਿਕਲਿਆ। ਉਨ੍ਹਾਂ ਨੇ ਦੱਸਿਆ ਕਿ ਰਾਕੇਸ਼ ਕੁਮਾਰ ਨੂੰ ਇਹ ਪੈਸੇ ਉਸ ਦੇ ਇੱਕ ਦੋਸਤ ਨੇ ਬੈਂਕ ਵਿੱਚ ਜਮ੍ਹਾਂ ਕਰਾਉਣ ਲਈ ਦਿੱਤੇ ਸੀ। ਪਰ ਰਾਕੇਸ਼ ਕੁਮਾਰ ਦਾ ਮਨ ਇਨ੍ਹਾਂ ਪੈਸਿਆਂ ਲਈ ਬੇਈਮਾਨ ਹੋ ਗਿਆ ਅਤੇ ਪੈਸੇ ਜਮ੍ਹਾਂ ਕਰਾਉਣ ਤੋਂ ਪਹਿਲਾਂ ਹੀ ਉਸ ਨੇ ਪੈਸੇ ਇੱਕ ਦੁਕਾਨ ‘ਤੇ ਲੁਕਾ ਦਿੱਤੇ ਅਤੇ ਐਕਟਿਵਾ ਇੱਕ ਗਲੀ ‘ਚ ਖੜ੍ਹੀ ਕਰਕੇ ਖੁਦ ਦਮੋਰੀਆ ਪੁਲ ਦੇ ਉਪਰ ਆ ਗਿਆ।

ਇਸ ਤੋਂ ਬਾਅਦ ਉਸਨੇ ਲੁੱਟ ਦਾ ਡਰਾਮਾ ਕੀਤਾ। ਪੁਲੀਸ ਨੇ ਜਦ ਰਾਕੇਸ਼ ਕੁਮਾਰ ਤੋਂ ਸਖ਼ਤੀ ਨਾਲ ਪੁੱਛਗਿੱਛ ਕੀਤੀ ਗਈ ਤਾਂ ਉਸ ਨੇ ਆਪਣੇ ਉੱਪਰ ਲੱਗੇ ਅਰੂਪ ਨੂੰ ਮੰਨਦੇ ਹੋਏ ਕਬੂਲ ਕੀਤਾ ਕਿ ਇਹ ਸਾਰਾ ਡਰਾਮਾ ਉਸਦਾ ਹੀ ਰਚਿਆ ਹੋਇਆ ਹੈ।ਫਿਲਹਾਲ ਪੁਲਿਸ ਨੇ  ਉਸ ਕੋਲੋਂ 2 ਲੱਖ 64 ਹਜ਼ਾਰ ਰੁਪਿਆ ਬਰਾਮਦ ਕਰ ਲਿਆ ਹੈ। ਜਦਕਿ ਬਾਕੀ ਪੈਸੇ  ਉਸ ਦਾ ਰਿਮਾਂਡ ਲੈ ਕੇ ਇਸ ਤੋਂ ਬਰਾਮਦ ਕੀਤੇ ਜਾਣਗੇ। 

 

 

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕਟਵਿੱਟਰਕੂ, ਸ਼ੇਅਰਚੈੱਟ ਅਤੇ ਡੇਲੀਹੰਟ ‘ਤੇ ਵੀ ਫੋਲੋ ਕਰ ਸਕਦੇ ਹੋ।

 

ਇਹ ਵੀ ਪੜ੍ਹੋ:

 




Source link

About admin

Check Also

G-7 Summit: ਜਵਾਹਰ ਲਾਲ ਨਹਿਰੂ ਤੋਂ ਬਾਅਦ ਪਹਿਲੀ ਵਾਰ ਹੀਰੋਸ਼ੀਮਾ ਜਾਣਗੇ ਭਾਰਤੀ ਪ੍ਰਧਾਨ ਮੰਤਰੀ

G-7 Summit Hiroshima: ਪ੍ਰਧਾਨ ਮੰਤਰੀ ਨਰਿੰਦਰ ਮੋਦੀ G-7 ਸਿਖਰ ਸੰਮੇਲਨ (G-7 Summit) ‘ਚ ਹਿੱਸਾ ਲੈਣ …

3 comments

  1. Serum testosterone levels in intact males and in castrated males receiving testosterone replacement and serum estradiol levels in intact females and in ovariectomized females receiving 17ОІ estradiol replacement were determined by radioimmunoassay with commercially available kits Diagnostic Products Corporation doxycycline for perioral dermatitis

  2. One of the most important goals of resuscitation is avoidance of renal failure, so adequate urine output, if present, is a powerful signal that the patient is sufficiently resuscitated coupons for cialis 20 mg

  3. Pray for Venezuela is generic cialis available mesalamine balkan pharmaceuticals recensioni Concerns over the aging population and the rising cost ofpharmaceuticals may be distracting from one of thefastest- growing healthcare expenditures in Canada doctors pay

Leave a Reply

Your email address will not be published.

June 2023
M T W T F S S
 1234
567891011
12131415161718
19202122232425
2627282930