Breaking News

PUNJAB DAY MELA 27 AUG 2022 11AM TO 7PM

LISTEN LIVE RADIO

‘ਪਠਾਨ’ ਬਾਇਕਾਟ ਟਰੈਂਡ ‘ਤੇ ਸ਼ਾਹਰੁਖ ਖਾਨ ਨੇ ਕਰ ਦਿੱਤੀ ਸੀ ਭਵਿੱਖਬਾਣੀ, ‘ਹਵਾ ਨਾਲ ਪੱਤੇ ਹਿੱਲਦੇ, ਸ਼ਾਹਰੁਖ ਨਹੀਂ’

Shah Rukh Khan Viral Video: ਸ਼ਾਹਰੁਖ ਖਾਨ ਦਾ ਨਾਂ ਇੰਨੀਂ ਦਿਨੀਂ ਪੂਰੀ ਦੁਨੀਆ ‘ਚ ਛਾਇਆ ਹੋਇਆ ਹੈ। ਉਨ੍ਹਾਂ ਦੀ ਫਿਲਮ ‘ਪਠਾਨ’ ਪੂਰੀ ਦੁਨੀਆ ‘ਚ ਧਮਾਲਾਂ ਪਾ ਰਹੀ ਹੈ। ਇਸ ਦਾ ਪੂਰਾ ਸਿਹਰਾ ਸ਼ਾਹਰੁਖ, ਉਨ੍ਹਾਂ ਦੀ ਦਮਦਾਰ ਐਕਟਿੰਗ ਤੇ ਜ਼ਬਰਦਸਤ ਬੌਡੀ ਨੂੰ ਦਿੱਤਾ ਜਾ ਰਿਹਾ ਹੈ। ਪਠਾਨ ਨੇ ਪੂਰੀ ਦੁਨੀਆ ‘ਚ ਹੁਣ ਤੱਕ 500 ਕਰੋੜ ਤੋਂ ਜ਼ਿਆਦਾ ਦੀ ਕਮਾਈ ਕਰ ਲਈ ਹੈ। ਭਾਰਤ ਵਿੱਚ ਵੀ ਸ਼ਾਹਰੁਖ ਦੀ ਫਿਲਮ ਦਾ ਜ਼ਬਰਦਸਤ ਕਰੇਜ਼ ਦੇਖਣ ਨੂੰ ਮਿਲ ਰਿਹਾ ਹੈ। 

ਇਹ ਵੀ ਪੜ੍ਹੋ: ਜਦੋਂ ਲਿਫਟ ‘ਚ ਅਕਸ਼ੇ ਕੁਮਾਰ ਨਾਲ ਸ਼ਖਸ ਨੇ ਕੀਤੀ ਸੀ ਘਿਨੌਣੀ ਹਰਕਤ, ਐਕਟਰ ਬੋਲੇ, ਮੈਂ ਅੱਜ ਤੱਕ…

ਇਸੇ ਦਰਮਿਆਨ ਸ਼ਾਹਰੁਖ ਖਾਨ ਦਾ ਇੱਕ ਵੀਡੀਓ ਕਾਫੀ ਵਾਇਰਲ ਹੋ ਰਿਹਾ ਹੈ। ਵੀਡੀਓ ਦੇਖ ਕੇ ਪਤਾ ਲੱਗਦਾ ਹੈ ਕਿ ਇਹ ਹਾਲ ਹੀ ‘ਚ ਸ਼ੂਟ ਕੀਤਾ ਗਿਆ ਸੀ। ਵੀਡੀਓ ਉਸ ਸਮੇਂ ਦਾ ਹੈ, ਜਦੋਂ ‘ਪਠਾਨ’ ਫਿਲਮ ਖਿਲਾਫ ਬਾਇਕਾਟ ਟਰੈਂਡ ਚੱਲ ਰਿਹਾ ਸੀ। ਇਸ ਦੌਰਾਨ ਮਨੋਰੰਜਨ ਪੱਤਰਕਾਰ ਕੋਮਲ ਨਹਾਟਾ ਨੇ ਸ਼ਾਹਰੁਖ ਖਾਨ ਤੋਂ ਸਵਾਲ ਕੀਤਾ ਸੀ ਕਿ ‘ਕੀ ਤੁਹਾਨੂੰ ਲੱਗਦਾ ਹੈ ਬਾਇਕਾਟ ਮੁਹਿੰਮ ਨਾਲ ਪਠਾਨ ਦੀ ਪਰਫਾਰਮੈਂਸ ‘ਤੇ ਅਸਰ ਪਵੇਗਾ।’ ਇਸ ‘ਤੇ ਕਿੰਗ ਖਾਨ ਨੇ ਜਵਾਬ ਦਿੱਤਾ, ‘ਵੱਡੇ ਬੋਲ ਨਹੀਂ ਬੋਲ ਰਿਹਾ, ਹਵਾ ਨਾਲ ਸ਼ਾਹਰੁਖ ਖਾਨ ਨਹੀਂ ਹਿੱਲਣ ਵਾਲਾ। ਹਵਾ ਨਾਲ ਝਾੜੀਆਂ ਹਿੱਲਦੀਆਂ ਨੇ।’ ਅੱਗੇ ਸ਼ਾਹਰੁਖ ਖਾਨ ਨੇ ਕਿਹਾ ਕਿ, ‘ਇਸ ਦੇਸ਼ ‘ਚ ਜਿੰਨਾ ਪਿਆਰ ਮੈਨੂੰ ਮਿੱਲਿਆ ਹੈ, ਮੈਂ ਡੰਕੇ ਦੀ ਚੋਟ ‘ਤੇ ਕਹਿ ਸਕਦਾ ਹਾਂ ਕਿ ਇਨ੍ਹਾਂ ਪਿਆਰ ਕਿਸੇ ਹੋਰ ਨੂੰ ਨਹੀਂ ਕੀਤਾ ਗਿਆ।’ ਦੇਖੋ ਇਹ ਵੀਡੀਓ:

ਕਾਬਿਲੇਗ਼ੌਰ ਹੈ ਕਿ ‘ਪਠਾਨ’ ਫਿਲਮ ਨਾਲ ਸ਼ਾਹਰੁਖ ਖਾਨ ਦਾ ਫਿਲਮ ਇੰਡਸਟਰੀ ‘ਚ ਧਮਾਕੇਦਾਰ ਕਮਬੈਕ ਹੋਇਆ ਹੈ। ਉਨ੍ਹਾਂ ਨੇ ਸਾਬਤ ਕਰ ਦਿੱਤਾ ਹੈ ਕਿ ਉਹ ਇੰਡਸਟਰੀ ਦੇ ਕਿੰਗ ਖਾਨ ਸੀ, ਅਤੇ ਹਮੇਸ਼ਾ ਕਿੰਗ ਖਾਨ ਦੀ ਕੁਰਸੀ ‘ਤੇ ਕਾਬਿਜ਼ ਰਹਿਣਗੇ। ਬਾਇਕਾਟ ਮੁਹਿੰਮ ਦੇ ਬਾਵਜੂਦ ਸ਼ਾਹਰੁਖ ਦੀ ਮੂਵੀ ਕਮਾਲ ਦਾ ਪ੍ਰਦਰਸ਼ਨ ਕਰ ਰਹੀ ਹੈ। ਦੱਸ ਦਈਏ ਕਿ ਸ਼ਾਹਰੁਖ ਨੇ ਤਕਰੀਬਨ 5 ਸਾਲ ਦੇ ਬਾਅਦ ਕਮਬੈਕ ਕੀਤਾ ਹੈ। ਉਨ੍ਹਾਂ ਦੀ ਫਿਲਮ ਨੇ 5 ਦਿਨਾਂ ‘ਚ ਪੂਰੀ ਦੁਨੀਆ ਵਿੱਚ ਧਮਾਕੇਦਾਰ ਕਮਾਈ ਕਰ ਲਈ ਹੈ।

ਇਹ ਵੀ ਪੜ੍ਹੋ: ਸੁਨੰਦਾ ਸ਼ਰਮਾ ਮਨਾ ਰਹੀ 31ਵਾਂ ਜਨਮਦਿਨ, ਕੁਲਵਿੰਦਰ ਬਿੱਲਾ ਕਰਕੇ ਇੰਜ ਬਣੀ ਸੀ ਰਾਤੋ ਰਾਤ ਸਟਾਰ


Source link

About admin

Check Also

ਪੰਜਾਬ ਨੂੰ ਤਬਾਹ ਕਰਨ ਦੀ ਇੱਛਾ ਰੱਖਣ ਵਾਲਿਆਂ ਤੋਂ ਦੂਰ ਰਹਿਣ ਨੌਜਵਾਨ

Punjab News: ਨੌਜਵਾਨਾਂ ਦੀ ਅਥਾਹ ਸ਼ਕਤੀ ਨੂੰ ਉਸਾਰੂ ਦਿਸ਼ਾ ਵਿੱਚ ਲਾਉਣ ਦੀ ਸੂਬਾ ਸਰਕਾਰ ਦੀ …

18 comments

  1. https://zithromax.science/# where can you buy zithromax

  2. 为什么猫在伸展时会振动?

    为什么猫在伸展时会振动?

  3. darknet market list darkmarket url

  4. [url=https://energo-clean.ru/]https://energo-clean.ru/[/url]

  5. This was beautiful Admin. Thank you for your reflections.

  6. dark web drug marketplace onion market

  7. 为什么猫会拔掉它们的皮毛吃掉它?

    为什么猫会拔掉它们的皮毛吃掉它?

  8. Отличный сайт! наркологический центр в алматыОчень хороший наркологический центр в Алматы, рекомендую ознакомиться!

Leave a Reply

Your email address will not be published.

March 2023
M T W T F S S
 12345
6789101112
13141516171819
20212223242526
2728293031