ਉਨ੍ਹਾਂ ਨੇ ਇਸ ਸਪੈਸ਼ਲ ਮੌਕੇ ‘ਤੇ ਪਤਨੀ ਨਾਲ ਕਈ ਖੂਬਸੂਰਤ ਤਸਵੀਰਾਂ ਤੇ ਵੀਡੀਓਜ਼ ਸ਼ੇਅਰ ਕੀਤੇ ਹਨ। ਜਿਨ੍ਹਾਂ ਨੂੰ ਫੈਨਜ਼ ਵੱਲੋਂ ਖੂਬ ਪਿਆਰ ਮਿਲ ਰਿਹਾ ਹੈ। ਤਸਵੀਰਾਂ ਸ਼ੇਅਰ ਕਰਦਿਆਂ ਨਿੰਜਾ ਨੇ ਪਤਨੀ ਲਈ ਰੋਮਾਂਟਿਕ ਕੈਪਸ਼ਨ ਵੀ ਲਿਖੀ। ਨਿੰਜਾ ਨੇ ਲਿੱਖਿਆ, ‘ਮੇਰੀ ਖੁਸ਼ੀ ਦੀ ਵਜ੍ਹਾ, ਮੇਰੀ ਕਾਮਯਾਬੀ ਦੀ ਵਜ੍ਹਾ, ਮੇਰੀ ਮੁਸਕਰਾਹਟ ਦੀ ਵਜ੍ਹਾ ਨੂੰ ਵਿਆਹ ਦੀ ਵਰ੍ਹੇਗੰਢ ਮੁਬਾਰਕ।’
Source link