ਚੰਡੀਗੜ੍ਹ : ਪੰਜਾਬ ਦੇ ਸਿਹਤ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਖੁਦ ਅੱਖਾਂ ਦਾਨ ਕਰਨ ਦਾ ਫਾਰਮ ਭਰ ਕੇ ਆਪਣੀਆਂ ਅੱਖਾਂ ਦਾਨ ਕਰਨ ਦਾ ਪ੍ਰਣ ਲਿਆ ਹੈ।
Health Minister Chetan Singh @jouramajra himself filled out the Eyes donation form and pledged to donate his eyes to eradicate corneal blindness in Punjab #EyeDonation ਸਿਹਤ ਮੰਤਰੀ ਖ਼ੁਦ ਅੱਖਾਂ ਦਾਨ ਕਰਨ ਦਾ ਫਾਰਮ ਭਰਦੇ ਹੋਏ। pic.twitter.com/HzznaRVqnD
— Chetan Singh jouramajra (@jouramajra) September 5, 2022