Kargil Vijay Diwas 2022 Quotes : ਇਸ ਦਿਨ ਦੇਸ਼ ਭਰ ਵਿੱਚ ਕਾਰਗਿਲ ਵਿਜੇ ਦਿਵਸ ਮਨਾਇਆ ਜਾ ਰਿਹਾ ਹੈ। ਅੱਜ ਤੋਂ 23 ਸਾਲ ਪਹਿਲਾਂ 26 ਜੁਲਾਈ ਨੂੰ ਭਾਰਤ ਦੇ ਬਹਾਦਰ ਸੈਨਿਕਾਂ ਨੇ ਦੇਸ਼ ਲਈ ਆਪਣੀਆਂ ਜਾਨਾਂ ਕੁਰਬਾਨ ਕਰਕੇ ਪਾਕਿਸਤਾਨੀ ਘੁਸਪੈਠੀਆ ਅੱਤਵਾਦੀਆਂ ਅਤੇ ਸੈਨਿਕਾਂ ਨੂੰ ਕਾਰਗਿਲ ਵਿੱਚੋਂ ਬਾਹਰ ਕੱਢ ਦਿੱਤਾ ਸੀ।
ਇਸ ਵਿਸ਼ੇਸ਼ ਮੌਕੇ ‘ਤੇ ਸ਼ਹੀਦੀ ਪ੍ਰਾਪਤ ਕਰਨ ਵਾਲੇ ਬਹਾਦਰ ਸਾਹਿਬਜ਼ਾਦਿਆਂ ਨੂੰ ਯਾਦ ਕਰਦਿਆਂ ਹਰ ਸਾਲ 26 ਜੁਲਾਈ ਨੂੰ ‘ਵਿਜੇ ਦਿਵਸ’ ਮਨਾਇਆ ਜਾਂਦਾ ਹੈ। ਅੱਜ ਦਾ ਦਿਨ ‘ਆਪਰੇਸ਼ਨ ਵਿਜੇ’ ਦੀ ਸਫ਼ਲਤਾ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਸਾਲ 1999 ਵਿੱਚ ਭਾਰਤ ਅਤੇ ਪਾਕਿਸਤਾਨ ਵਿਚਾਲੇ ਮਈ ਤੋਂ ਜੁਲਾਈ ਤੱਕ ਯੁੱਧ ਹੋਇਆ ਸੀ।
‘ਆਪਰੇਸ਼ਨ ਵਿਜੇ’ ਦੌਰਾਨ ਭਾਰਤ ਦੇ ਕਈ ਬਹਾਦਰ ਸੈਨਿਕਾਂ ਨੇ ਆਪਣੀ ਜਾਨ ਗਵਾਈ, ਪਰ ਉਹ ਆਪਣੀ ਜ਼ਮੀਨ ਤੋਂ ਇਕ ਇੰਚ ਵੀ ਪਿੱਛੇ ਨਹੀਂ ਹਟੇ। ਹਰ ਸਾਲ ਕਾਰਗਿਲ ਵਿਜੇ ਦਿਵਸ ਦੇ ਮੌਕੇ ‘ਤੇ ਦੇਸ਼ ਦੇ ਬਹਾਦਰ ਸੈਨਿਕਾਂ ਨੂੰ ਯਾਦ ਕਰਦੇ ਹੋਏ, ਉਨ੍ਹਾਂ ਦੀ ਬਹਾਦਰੀ ਅਤੇ ਦਲੇਰੀ ਦੀਆਂ ਕਹਾਣੀਆਂ ਹਰ ਜਗ੍ਹਾ ਸੁਣਾਈਆਂ ਜਾਂਦੀਆਂ ਹਨ। ਇਸ ਦਿਨ ਹਰ ਕੋਈ ਇੱਕ ਦੂਜੇ ਨੂੰ ਰੋਮਾਂਚਕ ਸੰਦੇਸ਼ ਭੇਜਦਾ ਹੈ। ਅੱਜ ਅਸੀਂ ਤੁਹਾਡੇ ਲਈ ਕੁਝ ਖਾਸ ਸੰਦੇਸ਼ ਵੀ ਲੈ ਕੇ ਆਏ ਹਾਂ ਤਾਂ ਜੋ ਤੁਸੀਂ ਅੱਜ ਦੇ ਦਿਨ ਨੂੰ ਖਾਸ ਬਣਾ ਸਕੋ।
ਕਾਰਗਿਲ ਵਿਜੇ ਦਿਵਸ ਦੇ ਮੌਕੇ ‘ਤੇ ਪ੍ਰੇਰਨਾਦਾਇਕ ਸੰਦੇਸ਼
‘ਜਾਂ ਤਾਂ ਮੈਂ ਤਿਰੰਗਾ ਲਹਿਰਾ ਕੇ ਵਾਪਿਸ ਆਵਾਂਗਾ, ਜਾਂ ਫਿਰ ਇਸ ‘ਚ ਲਪੇਟ ਕੇ ਵਾਪਸ ਆਵਾਂਗਾ, ਪਰ ਮੈਂ ਜ਼ਰੂਰ ਵਾਪਸ ਆਵਾਂਗਾ’ – ਕੈਪਟਨ ਵਿਕਰਮ ਬੱਤਰਾ
‘ਕੁਝ ਲਕਸ਼ ਇੰਨੇ ਚੰਗੇ ਹੁੰਦੇ ਹਨ ਕਿ ਉਨ੍ਹਾਂ ਵਿਚ ਫੇਲ ਹੋਣਾ ਵੀ ਸ਼ਾਨਦਾਰ ਹੁੰਦਾ ਹੈ’ – ਕੈਪਟਨ ਮਨੋਜ ਕੁਮਾਰ ਪਾਂਡੇ
“ਅਸੀਂ ਹਰ ਵਾਰ ਨਾਕਆਊਟ ਖੇਡਦੇ ਹਾਂ ਅਤੇ ਜਿੱਤਣ ਲਈ ਮੈਦਾਨ ‘ਚ ਉਤਰਦੇ ਹਾਂ, ਕਿਉਂਕਿ ਜੰਗ ਵਿੱਚ ਕੋਈ ਉਪ ਜੇਤੂ ਨਹੀਂ ਹੁੰਦਾ” – ਜਨਰਲ ਜੇਜੇ ਸਿੰਘ
‘ਕੁਝ ਟੀਚੇ ਇੰਨੇ ਚੰਗੇ ਹੁੰਦੇ ਹਨ ਕਿ ਉਨ੍ਹਾਂ ਵਿੱਚ ਫੇਲ ਹੋਣਾ ਵੀ ਸ਼ਾਨਦਾਰ ਹੁੰਦਾ ਹੈ’ – ਕੈਪਟਨ ਮਨੋਜ ਕੁਮਾਰ ਪਾਂਡੇ
‘ਜੇਕਰ ਖ਼ੁਦ ਨੂੰ ਸਾਬਤ ਕਰਨ ਤੋਂ ਪਹਿਲਾਂ ਮੌਤ ਹੋ ਗਈ, ਮੈਂ ਸਹੁੰ ਖਾਂਦਾ ਹਾਂ ਕਿ ਮੈਂ ਮੌਤ ਨੂੰ ਮਾਰ ਦਿਆਂਗਾ’ – ਕੈਪਟਨ ਮਨੋਜ ਕੁਮਾਰ ਪਾਂਡੇ
“ਇੱਕ ਸਿਪਾਹੀ ਕਦੇ ਨਹੀਂ ਮਰਦਾ, ਉਸਦਾ ਖੂਨ ਉਸਦੇ ਬੱਚਿਆਂ ਲਈ ਘਾਹ ਨੂੰ ਹਰਾ ਕਰ ਦਿੰਦਾ ਹੈ” – ਕੈਰਲ ਬਰਗ
ਜੇਕਰ ਅਜੇ ਵੀ ਕਿਸੇ ਦਾ ਖ਼ੂਨ ਨਹੀਂ ਉਬਲਿਆ , ਉਹ ਖੂਨ ਨਹੀਂ , ਉਹ ਪਾਣੀ ਹੈ। ਜੋ ਦੇਸ਼ ਲਈ ਕੰਮ ਨਾ ਆਵੇ, ਉਹ ਬੇਕਾਰ ਜਵਾਨੀ ਹੈ ‘ – ਚੰਦਰ ਸ਼ੇਖਰ ਆਜ਼ਾਦ
“ਇੱਕ ਸੱਚਾ ਸਿਪਾਹੀ ਇਸ ਲਈ ਨਹੀਂ ਲੜਦਾ ਹੈ ਕਿਉਂਕਿ ਉਹ ਆਪਣੇ ਸਾਹਮਣੇ ਤੋਂ ਨਫ਼ਰਤ ਕਰਦਾ ਹੈ ਪਰ ਕਿਉਂਕਿ ਉਹ ਉਸ ਨੂੰ ਪਿਆਰ ਕਰਦਾ ਹੈ ,ਜੋ ਉਸਦੇ ਪਿੱਛੇ ਹੈ.” – ਗਿਲਬਰਟ ਕੇ. chesterton
“ਜੇਕਰ ਕੋਈ ਆਦਮੀ ਕਹੇ ਕਿ ਮੌਤ ਤੋਂ ਡਰ ਨਹੀਂ ਲੱਗਦਾ ਤਾਂ ਸਮਝ ਲਵੋ ਕਿ ਉਹ ਝੂਠ ਬੋਲ ਰਿਹਾ ਹੈ, ਜਾਂ ਉਹ ਗੋਰਖਾ ਹੈ” – ਫੀਲਡ ਮਾਰਸ਼ਲ ਸੈਮ ਮਾਨਿਕਸ਼ਾ
‘ਸਾਡਾ ਝੰਡਾ ਇਸ ਲਈ ਨਹੀਂ ਲਹਿਰਾਉਂਦਾ ਕਿਉਂਕਿ ਹਵਾ ਚੱਲਦੀ ਹੈ, ਇਹ ਹਰ ਸਿਪਾਹੀ ਦੇ ਆਖਰੀ ਸਾਹ ਤੱਕ ਲਹਿਰਾਉਂਦਾ ਹੈ , ਜੋ ਇਸ ਦੀ ਰੱਖਿਆ ਗਏ।
Source link
free gay chat rooms by zip code
free gay phone chat men’s room
free gay video chat sites