Breaking News

PUNJAB DAY MELA 27 AUG 2022 11AM TO 7PM

LISTEN LIVE RADIO

Punjab Haryana High Court : ਹਾਈ ਕੋਰਟ ਨੇ HSSC ‘ਤੇ ਲਾਇਆ 1 ਲੱਖ ਜੁਰਮਾਨਾ ਲਾ ਤੇ ਰੱਦ ਕੀਤੀ ਨਿਯੁਕਤੀ

Punjab Haryana High Court : ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਗੈਰ-ਕਾਨੂੰਨੀ ਭਰਤੀ ਪ੍ਰਕਿਰਿਆ ਲਈ ਹਰਿਆਣਾ ਸਟਾਫ ਸਿਲੈਕਸ਼ਨ ਕਮਿਸ਼ਨ (HSSC) ‘ਤੇ ਇਕ ਲੱਖ ਰੁਪਏ ਦਾ ਜੁਰਮਾਨਾ ਲਾਇਆ ਹੈ। ਇਸ ਨਾਲ ਹੀ ਕਮਿਸ਼ਨ ਵੱਲੋਂ ਅਪਣਾਏ ਗਏ ਭ੍ਰਿਸ਼ਟ ਅਮਲਾਂ ਬਾਰੇ ਸਰਕਾਰ ਨੂੰ ਜ਼ਿੰਮੇਵਾਰੀ ਤੈਅ ਕਰਨ ਦੇ ਹੁਕਮ ਦਿੱਤੇ ਹਨ।

ਇਹ ਹੈ ਪੂਰਾ ਮਾਮਲਾ 

ਜਸਟਿਸ ਵਿਕਰਮ ਅਗਰਵਾਲ ਨੇ ਟਾਊਨ ਐਂਡ ਕੰਟਰੀ ਪਲਾਨਿੰਗ ਵਿਭਾਗ ਵਿੱਚ ਜੂਨੀਅਰ ਡਰਾਫਟਸਮੈਨ ਦੀ ਨਿਯੁਕਤੀ ਨੂੰ ਰੱਦ ਕਰਦਿਆਂ ਇਹ ਹੁਕਮ ਦਿੱਤਾ। ਝੱਜਰ ਦੇ ਸ਼ਕਤੀ ਰਾਜ ਦੁਆਰਾ ਦਾਇਰ ਪਟੀਸ਼ਨ ਵਿੱਚ ਦੋਸ਼ ਲਾਇਆ ਗਿਆ ਹੈ ਕਿ ਐਚਐਸਐਸਸੀ ਨੇ ਆਪਣੀ ਪਸੰਦ ਦੇ ਉਮੀਦਵਾਰ ਦੀ ਚੋਣ ਕਰਨ ਲਈ ਭ੍ਰਿਸ਼ਟ ਤਰੀਕਾ ਅਪਣਾਇਆ। ਪਟੀਸ਼ਨਕਰਤਾ ਤੋਂ ਘੱਟ ਅੰਕ ਹੋਣ ਦੇ ਬਾਵਜੂਦ ਤਰਜੀਹੀ ਉਮੀਦਵਾਰ ਦੀ ਚੋਣ ਕੀਤੀ ਗਈ ਸੀ।

ਗ਼ੈਰ-ਵਾਜਬ ਢੰਗ ਨਾਲ ਕੀਤੀ ਗਈ ਹੇਰਾਫੇਰੀ

ਪਟੀਸ਼ਨ ਵਿੱਚ ਕਿਹਾ ਗਿਆ ਸੀ ਕਿ ਲਿਖਤੀ ਪ੍ਰੀਖਿਆ ਲਈ ਕੱਟ ਆਫ ਅੰਕ 94 ਸਨ, ਜਦੋਂ ਕਿ ਪਟੀਸ਼ਨਕਰਤਾ ਨੂੰ 98 ਅੰਕ ਮਿਲੇ ਸਨ। ਦੋ ਅਸਾਮੀਆਂ ਲਈ ਚਾਰ ਉਮੀਦਵਾਰਾਂ ਨੂੰ ਇੰਟਰਵਿਊ ਲਈ ਬੁਲਾਇਆ ਗਿਆ ਸੀ, ਪਰ ਪਟੀਸ਼ਨਰ ਸਮੇਤ ਦੋ ਨੂੰ ਅਯੋਗ ਕਰਾਰ ਦਿੱਤਾ ਗਿਆ ਕਿਉਂਕਿ ਉਨ੍ਹਾਂ ਨੇ ਤਜਰਬੇ ਦੇ ਸਰਟੀਫਿਕੇਟ ਵਿੱਚ ਤਨਖਾਹ ਦਾ ਜ਼ਿਕਰ ਨਹੀਂ ਕੀਤਾ, ਜਦੋਂ ਕਿ ਭਰਤੀ ਨਿਯਮਾਂ ਵਿੱਚ ਤਜਰਬੇ ਦੀ ਕੋਈ ਸ਼ਰਤ ਨਹੀਂ ਸੀ। ਹਾਈ ਕੋਰਟ ਨੇ ਫੈਸਲੇ ਵਿੱਚ ਕਿਹਾ ਕਿ ਕਮਿਸ਼ਨ ਨੇ ਪਾਰਦਰਸ਼ੀ ਪ੍ਰਕਿਰਿਆ ਅਪਣਾਉਣ ਦੀ ਬਜਾਏ ਗੈਰ-ਵਾਜਬ ਢੰਗ ਨਾਲ ਪ੍ਰਕਿਰਿਆ ਵਿੱਚ ਹੇਰਾਫੇਰੀ ਕੀਤੀ। ਅਜਿਹੇ ‘ਚ ਸੂਬਾ ਸਰਕਾਰ ਨੂੰ ਆਪਣੀ ਜ਼ਿੰਮੇਵਾਰੀ ਤੈਅ ਕਰਨੀ ਚਾਹੀਦੀ ਹੈ।

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ ‘ਤੇ ਵੀ ਫੋਲੋ ਕਰ ਸਕਦੇ ਹੋ।

ਇਹ ਵੀ ਪੜ੍ਹੋ 

Lowest Score In Cricket : 6 ਦੌੜਾਂ ‘ਤੇ ਆਲ ਆਊਟ ਹੋ ਗਈ ਟੀਮ, ਕ੍ਰਿਕਟ ਦੇ ਮੈਦਾਨ ‘ਚ ਬਣਿਆ ਅਜੀਬ ਰਿਕਾਰਡ

Shane Warne ਦੇ ਸਨਮਾਨ ‘ਚ ਕ੍ਰਿਕਟ ਆਸਟ੍ਰੇਲੀਆ ਦਾ ਵੱਡਾ ਫੈਸਲਾ, ਦਿੱਗਜ ਕ੍ਰਿਕਟਰ ਦੇ ਨਾਂ ‘ਤੇ ਦਿੱਤਾ ਜਾਵੇਗਾ ਇਹ ਐਵਾਰਡ

ਇੱਥੇ ਪੜ੍ਹੋ ਪੰਜਾਬ ਅਤੇ ਦੇਸ਼ ਦੁਨਿਆ ਨਾਲ ਜੁੜੀਆਂ ਹੋਰ ਖ਼ਬਰਾਂ

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :

 

Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ


Source link

About admin

Check Also

IPL 2023: ਗੁਜਰਾਤ ਦੇ ਦਿੱਗਜ ਗੇਂਦਬਾਜ਼ ਦਾ ਵੱਡਾ ਬਿਆਨ

R Sai Kishore On Hardik Pandya-MS Dhoni: ਗੁਜਰਾਤ ਟਾਈਟਨਸ ਦੇ ਸਪਿਨਰ ਆਰ ਸਾਈਂ ਕਿਸ਼ੋਰ (R …

4 comments

  1. strongest over the counter muscle relaxer best over-the-counter medicine for sinus infection

  2. Научные конференции на сайте https://aeterna-ufa.ru/ это форма организации научной деятельности, при которой исследователи представляют и обсуждают свои работы. Участие в научных конференциях в 2023 году – часть научной деятельности студентов, аспирантов и магистрантов, преподавателей и ученых. Научно-издательский центр «Аэтерна» на регулярной основе организует и проводит Международные и Всероссийские научные и научно-практические конференции и делает все, чтобы участие в научно-практических конференциях было доступно не только географически, но и финансово.

  3. На сайте https://saunapermi.ru/ ознакомьтесь со списком всех бань, саун, которые находятся в Перми. Перед вами только те заведения, которые заполучили всеобщее признание. Именно поэтому они надежные. А если вы все еще сомневаетесь в том, стоит ли посетить это место, то почитайте отзывы тех, кто уже воспользовался услугами сауны. Заведение обрадует вас доступными ценами, а также близким нахождением к вашему дому. Воспользуйтесь фильтром для быстрого поиска. Улучшите здоровье и избавьтесь от многочисленных болезней дыхательных путей.

Leave a Reply

Your email address will not be published.

March 2023
M T W T F S S
 12345
6789101112
13141516171819
20212223242526
2728293031